Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜੀ-ਈਐੱਮ (GeM) ਪੋਰਟਲ ’ਤੇ ਕੇਂਦਰੀ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਦਾ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਭਿੰਨ ਵਿਭਾਗਾਂ ’ਤੇ ਗਵਰਨਮੈਂਟ ਈ-ਮਾਰਕਿਟਪਲੇਸ (ਜੀਈਐੱਮ- GeM) ਪਲੈਟਫਾਰਮ ਦੇ ਪ੍ਰਭਾਵ ਬਾਰੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਦੁਆਰਾ ਲਿਖਿਆ ਇੱਕ ਲੇਖ ਨੂੰ ਸਾਂਝਾ ਕੀਤਾ ਹੈ।

ਕੇਂਦਰੀ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;

“ਕੇਂਦਰੀ ਮੰਤਰੀ  ਸ਼੍ਰੀ @PiyushGoyal ਨੇ ਵੇਰਵਾ ਦਿੱਤਾ ਹੈ ਕਿ ਕਿਵੇਂ @GeM_India ਪਲੈਟਫਾਰਮ ਵਿਭਾਗਾਂ ਨੂੰ ਬਚਤ ਕਰਨ ਅਤੇ ਪਾਰਦਰਸ਼ਿਤਾ ਨੂੰ ਪ੍ਰੋਤਸਾਹਿਤ ਕਰਨ ਦੇ ਨਾਲ-ਨਾਲ ਵਿਕਰੇਤਾਵਾਂ ਦੇ ਲਈ ਨਿਰਪੱਖ ਮੁਕਾਬਲਾ ਸੰਭਵ ਬਣਿਆ ਰਿਹਾ ਹੈ।”

***

ਡੀਐੱਸ/ਐੱਸਟੀ