Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਰਮਨੀ ਦੇ ਸਾਬਕਾ ਚਾਂਸਲਰ, ਸ੍ਰੀ ਹੈਲਮਟ ਕੋਹਲ ਦੇ ਦਿਹਾਂਤ ‘ਤੇ ਸੋਗ ਪ੍ਰਗਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਰਮਨੀ ਦੇ ਸਾਬਕਾ ਚਾਂਸਲਰ, ਸ੍ਰੀ ਹੈਲਮਟ ਕੋਹਲ ਦੇ ਦਿਹਾਂਤ ‘ਤੇ ਸੋਗ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ,” ਸਟੇਟਸਮੈਨ, ਜਰਮਨ ਏਕੀਕਰਨ ਦੇ ਰਚਨਾਕਾਰ ਅਤੇ ਯੂਰਪੀ ਅਖੰਡਤਾ ਦੇ ਪ੍ਰਬਲ ਵਿਸ਼ਵਾਸੀ- ਸ੍ਰੀ ਹੈਲਮਟ ਕੋਹਲ ਦੇ ਦਿਹਾਂਤ ‘ਤੇ ਸੰਵੇਦਨਾਵਾਂ ।

ਸ੍ਰੀ ਹੈਲਮਟ ਕੋਹਲ ਨੇ 1986 ਅਤੇ 1993 ਵਿੱਚ ਭਾਰਤ ਦਾ ਦੌਰਾ ਕੀਤਾ । ਅਸੀਂ ਭਾਰਤ-ਜਰਮਨੀ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਕਦਰ ਕਰਦੇ ਹਾਂ । ”

*****

AKT/AK