Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਚੰਦ੍ਰਯਾਨ ਦੇ ਲਈ ਭੂਟਾਨ ਦੇ ਪ੍ਰਧਾਨ ਮੰਤਰੀ ਦੀਆਂ ਸ਼ੁਭਕਾਮਨਾਵਾਂ ‘ਤੇ ਧੰਨਵਾਦ ਵਿਅਕਤ ਕੀਤਾ


 ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੰਦ੍ਰਯਾਨ 3 ਦੇ ਸਫ਼ਲ ਲਾਂਚ ਦੇ ਲਈ ਭੂਟਾਨ ਦੇ ਪ੍ਰਧਾਨ ਮੰਤਰੀ ਦੀਆਂ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਵਿਅਕਤ ਕੀਤਾ ਹੈ।

ਭੂਟਾਨ ਦੇ ਪ੍ਰਧਾਨ ਮੰਤਰੀ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਟਵੀਟ ਕੀਤਾ:

“ਮਹਾਮਹਿਮ, ਤੁਹਾਡੇ ਉਤਸ਼ਾਹਵਰਧਕ ਸ਼ਬਦਾਂ ਦੇ ਲਈ ਧੰਨਵਾਧ। ਵਾਸਤਵ ਵਿੱਚ, ਚੰਦ੍ਰਯਾਨ ਦੀ ਸਫ਼ਲਤਾ ਸੰਪੂਰਨ ਮਾਨਵਤਾ ਦੇ ਲਈ ਸ਼ੁਭ ਸੰਕੇਤ ਹੈ।”

***

ਡੀਐੱਸ/ਏਕੇ