Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਯਾਨਾ ਤੋਂ ਸ਼੍ਰੀ ਰਾਮ ਭਜਨ (Shri Ram Bhajan) ਸਾਂਝਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਯਾਨਾ ਤੋਂ ਸ਼੍ਰੀ ਰਾਮ ਭਜਨ (Shri Ram Bhajan) ਸਾਂਝਾ ਕੀਤਾ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 

“ਇਹ ਗੁਯਾਨਾ ਤੋਂ #ਸ਼੍ਰੀਰਾਮਭਜਨ (#ShriRamBhajan) ਹੈ! ਮੈਂ ਇਸ ਸਦਪ੍ਰਯਾਸ ਦੇ ਲਈ ਗੁਯਾਨਾ ਹਿੰਦੂ ਧਾਰਮਿਕ ਸਭਾ ਦੀ ਸਰਾਹਨਾ ਕਰਦਾ ਹਾਂ ਅਤੇ ਹਿੰਦੂ ਸੰਸਕ੍ਰਿਤੀ ਅਤੇ ਲੋਕਾਚਾਰ ਨੂੰ ਮਕਬੂਲ ਬਣਾਉਣ ਦੇ ਉਨ੍ਹਾਂ ਦੇ ਹੋਰ ਪ੍ਰਯਾਸਾਂ ਦੇ ਲਈ ਵਧਾਈ ਦਿੰਦਾ ਹਾਂ।

 

 

***

ਡੀਐੱਸ/ਏਕੇ