ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਮੇਹਸਾਣਾ ਵਿੱਚ ਵਲੀਨਾਥ ਮਹਾਦੇਵ ਮੰਦਿਰ ਵਿੱਚ ਪੂਜਾ-ਅਰਚਨਾ ਕੀਤੀ ਅਤੇ ਦਰਸ਼ਨ ਕੀਤੇ।
ਪ੍ਰਧਾਨ ਮੰਤਰੀ ਨੇ ਐਕਸ (‘X’ ) ‘ਤੇ ਪੋਸਟ ਕੀਤਾ
“ਜੈ ਵਲੀਨਾਥ!
ਅੱਜ ਮੈਂ ਮੇਹਸਾਣਾ ਦੇ ਤਰਭ ਵਿਖੇ ਵਲੀਨਾਥ ਮਹਾਦੇਵ ਦੇ ਦਰਸ਼ਨ ਕੀਤੇ ਅਤੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ।
જય વાળીનાથ!
આજ રોજ મહેસાણાના તરભ ખાતે વાળીનાથ મહાદેવના દર્શન કરી સૌના કલ્યાણ માટે પ્રાર્થના કરી. pic.twitter.com/mayRXRvMFY
— Narendra Modi (@narendramodi) February 22, 2024
*********
ਡੀਐੱਸ/ਟੀਐੱਸ
જય વાળીનાથ!
— Narendra Modi (@narendramodi) February 22, 2024
આજ રોજ મહેસાણાના તરભ ખાતે વાળીનાથ મહાદેવના દર્શન કરી સૌના કલ્યાણ માટે પ્રાર્થના કરી. pic.twitter.com/mayRXRvMFY