Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗਿਫ਼ਟ ਸਿਟੀ ਵਿਖੇ ਗਲੋਬਲ ਫਿਨਟੈਕ ਫੋਰਮ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਿਫ਼ਟ ਸਿਟੀ ਵਿਖੇ ਗਲੋਬਲ ਫਿਨਟੈਕ ਫੋਰਮ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਮੋਦੀ ਨੇ ਐਕਸ  (X)‘ਤੇ ਪੋਸਟ ਕੀਤਾ:

 “ਅੱਜ ਗਿਫ਼ਟ ਸਿਟੀ ਵਿਖੇ ਗਲੋਬਲ ਫਿਨਟੈਕ ਫੋਰਮ ਵਿੱਚ ਹਿੱਸਾ ਲਿਆ। ਇਹ ਵਿੱਤ ਅਤੇ ਟੈਕਨੋਲੋਜੀ ਖੇਤਰ ਨਾਲ ਜੁੜੀਆਂ ਪ੍ਰਤਿਭਾਸ਼ਾਲੀ ਸ਼ਖਸੀਅਤਾਂ ਦਾ ਇੱਕ ਵੱਡਾ ਸਮਾਗਮ ਸੀ, ਜਿਸ ਵਿੱਚ ਡਿਜੀਟਲ ਅਰਥਵਿਵਸਥਾ ਨਾਲ ਸਬੰਧਿਤ ਅਭਿਨਵ ਸਮਾਧਾਨਾਂ ‘ਤੇ ਚਰਚਾ ਕੀਤੀ ਗਈ। ਇਹ ਦੇਖਣਾ ਵਾਸਤਵ ਵਿੱਚ ਬੇਹਦ ਰੋਮਾਂਚਕ ਹੈ ਕਿ ਕਿਵੇਂ ਫਿਨਟੈਕ ਸਾਡੀ ਦੁਨੀਆ ਨੂੰ ਨਵਾਂ ਆਕਾਰ ਦੇ ਰਿਹਾ ਹੈ।”

 

 

 

***

ਡੀਐੱਸ