ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਰਲ ਦੇ ਤ੍ਰਿਪ੍ਰਯਾਰ ਵਿੱਚ ਸ਼੍ਰੀ ਰਾਮਾਸਵਾਮੀ ਮੰਦਿਰ (Shree Ramaswami Temple in Thriprayar) ਵਿੱਚ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ। ਸ਼੍ਰੀ ਮੋਦੀ ਨੇ ਸੱਭਿਆਚਾਰਕ ਪ੍ਰਸਤੁਤੀ ਦਾ ਭੀ ਅਵਲੋਕਨ ਕੀਤਾ ਅਤੇ ਕਲਾਕਾਰਾਂ ਅਤੇ ਬਟੁਕਾਂ( artists and batuks) ਨੂੰ ਸਨਮਾਨਿਤ ਭੀ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਤ੍ਰਿਪ੍ਰਯਾਰ ਸ਼੍ਰੀ ਰਾਮਾਸਵਾਮੀ ਮੰਦਿਰ (Thriprayar Shree Ramaswami Temple ) ਵਿੱਚ ਪ੍ਰਾਰਥਨਾ ਕੀਤੀ। ਮਲਿਆਲਮ (Malayalam) ਵਿੱਚ ਸ਼੍ਰੀ ਅਧਿਆਤਮ ਰਾਮਾਇਣ (Shri Adhyathma Ramayana) ਦੇ ਛੰਦ ਅਤੇ ਹੋਰ ਭਜਨ (other Bhajans) ਸੁਣਨਾ ਭੀ ਬਹੁਤ ਖਾਸ ਰਿਹਾ।”
Prayed at the Thriprayar Shree Ramaswami Temple. To hear verses of the Shri Adhyathma Ramayana and other Bhajans in Malayalam was also very special. pic.twitter.com/oZK0sAObLT
— Narendra Modi (@narendramodi) January 17, 2024
***
ਡੀਐੱਸ/ਟੀਐੱਸ