Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੂਨੋ ਵਿੱਚ ਚੀਤਿਆਂ ਨਾਲ ਸਬੰਧਿਤ ਖ਼ਬਰ ਸਾਂਝੀ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਸਿਆ ਕਿ ਲਾਜ਼ਮੀ ਕੁਆਰੰਟੀਨ ਦੇ ਬਾਅਦ ਦੋ ਚੀਤਿਆਂ ਨੂੰ ਕੂਨੋ ਕੁਦਰਤੀ-ਵਾਸ ਵਿੱਚ ਹੋਰ ਅਨੁਕੂਲਨ ਦੇ ਲਈ ਇੱਕ ਬੜੇ ਬਾੜੇ ਵਿੱਚ ਛੱਡ ਦਿੱਤਾ ਗਿਆ ਹੈ।

 

ਸ਼੍ਰੀ ਮੋਦੀ ਨੇ ਟਵੀਟ ਕੀਤਾ:

 

“ਵਧੀਆ ਖ਼ਬਰ! ਮੈਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਲਾਜ਼ਮੀ ਕੁਆਰੰਟੀਨ ਦੇ ਬਾਅਦ, 2 ਚੀਤਿਆਂ ਨੂੰ ਕੂਨੋ ਦੇ ਕੁਦਰਤੀ-ਵਾਸ ਵਿੱਚ ਹੋਰ ਅਨੁਕੂਲਨ ਦੇ ਲਈ ਇੱਕ ਬੜੇ ਬਾੜੇ ਵਿੱਚ ਛੱਡ ਦਿੱਤਾ ਗਿਆ ਹੈ। ਹੋਰ ਚੀਤਿਆਂ ਨੂੰ ਵੀ ਜਲਦੀ ਹੀ ਉਸ ਬਾੜੇ ਵਿੱਚ ਛੱਡ ਦਿੱਤਾ ਜਾਵੇਗਾ। ਮੈਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਹੈ ਕਿ ਸਾਰੇ ਚੀਤੇ ਤੰਦਰੁਸਤ ਹਨ, ਸਰਗਰਮ ਹਨ ਅਤੇ ਚੰਗੀ ਤਰ੍ਹਾਂ ਤਾਲਮੇਲ ਬਿਠਾ ਰਹੇ ਹਨ।”