Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਾਸ਼ੀ ਵਿੱਚ ਦੇਵ ਦੀਵਾਲੀ ਉਤਸਵ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਵਿੱਚ ਦੇਵ ਦੀਵਾਲੀ ਉਤਸਵ ਦੀਆਂ ਸੁੰਦਰ ਝਲਕੀਆਂ ਸਾਂਝੀਆਂ ਕੀਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

ਕਾਸ਼ੀ ਦੀ ਅਦਭੁਤ ਅਤੇ ਅਲੌਕਿਕ ਦੇਵ ਦੀਪਾਵਲੀ ਅਭਿਭੂਤ ਕਰਨ ਵਾਲੀ ਹੈ! ਇਸ ਪ੍ਰਾਚੀਨ ਅਤੇ ਪਵਿੱਤਰ ਨਗਰੀ ਵਿੱਚ ਉਤਸਵ ਦੀਆਂ ਕੁਝ ਝਲਕੀਆਂ…”

 

ਦੇਵ ਦੀਵਾਲੀ ਵਿਸ਼ੇਸ਼ ਹੈ ਅਤੇ ਕਾਸ਼ੀ ਵਿੱਚ ਦੇਵ ਦੀਵਾਲੀ ਹੋਰ ਵੀ ਯਾਦਗਾਰੀ ਹੈ। ਸਦੀਵੀ ਸ਼ਹਿਰ ਕਾਸ਼ੀ ਦੀਆਂ ਇਨ੍ਹਾਂ ਸ਼ਾਨਦਾਰ ਤਸਵੀਰਾਂ ਨੂੰ ਦੇਖੋ…”

 

 

****

ਡੀਐੱਸ/ਐੱਸਟੀ