ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਹੰਪੀ ਵਿੱਚ ਤੀਸਰੀ ਜੀ20 ਕਲਚਰ ਵਰਕਿੰਗ ਗੁਰੱਪ ਦੀ ਮੀਟਿੰਗ ਦੌਰਾਨ ਕੁੱਲ 1755 ਵਸਤੂਆਂ ਦੇ ਨਾਲ ‘ਲੰਬਾਨੀ ਵਸਤੂਆਂ’ ਦੇ ਸਭ ਤੋਂ ਬੜੇ ਪ੍ਰਦਰਸ਼ਨ’ ਦੇ ਲਈ ਗਿਨੀਜ਼ ਵਰਲਡ ਰਿਕਾਰਡ ਦੀ ਸ਼ਲਾਘਾ ਕੀਤੀ।
ਸੱਭਿਆਚਾਰਕ ਮੰਤਰਾਲੇ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ-
“ਪ੍ਰਸ਼ੰਸਾਯੋਗ ਪ੍ਰਯਾਸ, ਜੋ ਲੰਬਾਨੀ ਸੱਭਿਆਚਾਰ, ਕਲਾ ਅਤੇ ਸ਼ਿਲਪ ਨੂੰ ਲੋਕਪ੍ਰਿਅ ਬਣਾਉਣ ਦੇ ਨਾਲ-ਨਾਲ ਸੱਭਿਆਚਾਰਕ ਪਹਿਲ ਵਿੱਚ ਨਾਰੀ ਸ਼ਕਤੀ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰੇਗਾ।”
Commendable effort, which will popularise Lambani culture, art and craft as well as encourage Nari Shakti participation in cultural initiatives. https://t.co/ladDbRMZ3u
— Narendra Modi (@narendramodi) July 10, 2023
***
ਡੀਐੱਸ/ਟੀਐੱਸ

ಶ್ಲಾಘನೀಯವಾದ ಪ್ರಯತ್ನ, ಇದು ಲಂಬಾಣಿ ಕಲೆ ಮತ್ತು ಕರಕುಶಲತೆಯನ್ನು ಜನಪ್ರಿಯಗೊಳಿಸುತ್ತದೆ ಮತ್ತು ಸಾಂಸ್ಕೃತಿಕ ಉಪಕ್ರಮಗಳಲ್ಲಿ ನಾರಿ ಶಕ್ತಿಯ ಭಾಗವಹಿಸುವಿಕೆಯನ್ನು ಪ್ರೋತ್ಸಾಹಿಸುತ್ತದೆ. https://t.co/ladDbRMZ3u
— Narendra Modi (@narendramodi) July 10, 2023