Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਰਤਵਯਪਥ ’ਤੇ ਐਸਟ੍ਰੋ ਨਾਈਟ ਸਕਾਈ ਟੂਰਿਜ਼ਮ ਦੇ ਆਯੋਜਨ ਦੇ ਲਈ ਰਾਸ਼ਟਰੀ ਵਿਗਿਆਨ ਕੇਂਦਰ, ਦਿੱਲੀ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਰਤਵਯਪਥ ’ਤੇ ਐਸਟ੍ਰੋ ਨਾਈਟ ਸਕਾਈ ਟੂਰਿਜ਼ਮ ਦੇ ਆਯੋਜਨ ਦੇ ਲਈ ਰਾਸ਼ਟਰੀ ਵਿਗਿਆਨ ਕੇਂਦਰ, ਦਿੱਲੀ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ ਹੈ।

ਰਾਸ਼ਟਰੀ ਵਿਗਿਆਨ ਕੇਂਦਰ, ਦਿੱਲੀ ਦੇ ਇੱਕ ਟਵੀਟ ਦਾ ਜਵਾਬ ਦਿੰਦੇ, ਪ੍ਰਧਾਨ ਮੰਤਰੀ ਨੇ ਕਿਹਾ;

 “ਸਾਡੇ ਨੌਜਵਾਨਾਂ ਵਿੱਚ ਪੁਲਾੜ ਅਤੇ ਖਗੋਲ ਵਿਗਿਆਨ ਦੇ ਪ੍ਰਤੀ ਜਗਿਆਸਾ ਜਗਾਉਣ ਦਾ ਇੱਕ ਦਿਲਚਸਪ ਪ੍ਰਯਾਸ।”

*****

ਡੀਐੱਸ/ਐੱਸਟੀ