Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਓਸਮਾਨ ਮੀਰ ਦੁਆਰਾ ਗਾਇਆ ਗਿਆ ਭਗਤੀ ਭਜਨ “ਸ਼੍ਰੀ ਰਾਮਜੀ ਪਧਾਰੇ” ਸਾਂਝਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਓਸਮਾਨ ਮੀਰ ਦੁਆਰਾ ਗਾਇਆ ਅਤੇ ਓਮ ਦਵੇ ਅਤੇ ਗੌਰਾਂਗ ਪਾਲਾ ਦੁਆਰਾ ਕੰਪੋਜ਼ਡ ਕੀਤਾ ਗਿਆ  ਭਗਤੀ ਭਜਨ “ਸ਼੍ਰੀ ਰਾਮ ਜੀ ਪਧਾਰੇ” ਸਾਂਝਾ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ;

 “ਅਯੁੱਧਿਆ ਨਗਰੀ ਵਿੱਚ ਸ਼੍ਰੀ ਰਾਮ ਜੀ ਦੇ ਪਧਾਰਣ ਨੂੰ ਲੈ ਕੇ ਹਰ ਪਾਸੇ ਉਮੰਗ ਅਤੇ ਖੁਸ਼ੀ ਹੈ। ਓਸਮਾਨ ਮੀਰ ਜੀ ਦਾ ਇਹ ਮਧੁਰ ਰਾਮ ਭਜਨ ਸੁਣ ਕੇ ਤੁਹਾਨੂੰ ਇਸ ਦੀ ਦਿਵਯ ਅਨੁਭੂਤੀ ਹੋਵੇਗੀ।#ShriRamBhajan”

 

 

************

ਡੀਐੱਸ/ਐੱਸਟੀ