ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਓਣਮ ਦੇ ਸ਼ੁਭ ਤਿਉਹਾਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ,“ਸਾਰਿਆਂ ਨੂੰ ਓਣਮ ਦੀਆਂ ਸ਼ੁਭਕਾਮਨਾਵਾਂ । ਇਹ ਪਾਵਨ ਤਿਉਹਾਰ ਸਾਡੇ ਸਮਾਜ ਨੂੰ ਖੁਸ਼ੀ, ਸਦਭਾਵਨਾ ਅਤੇ ਤੰਦਰੁਸਤੀ ਨਾਲ ਭਰਪੂਰ ਕਰੇ।”
AKT/SH
Onam greetings to everyone. May this auspicious festival enrich our society with happiness, harmony and wellbeing: PM @narendramodi
— PMO India (@PMOIndia) September 3, 2017