ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐੱਪਲ ਦੇ ਸੀਈਓ ਟਿਮ ਕੁਕ ਨਾਲ ਮੁਲਾਕਾਤ ਕੀਤੀ।
ਐੱਪਲ ਦੇ ਸੀਈਓ ਟਿਮ ਕੁਕ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਤੁਹਾਨੂੰ ਮਿਲ ਕੇ ਖੁਸ਼ੀ ਹੋਈ, @tim_cook! ਵਿਵਿਧ ਵਿਸ਼ਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਭਾਰਤ ਵਿੱਚ ਹੋ ਰਹੇ ਤਕਨੀਕੀ-ਸੰਚਾਲਿਤ ਪਰਿਵਰਤਨਾਂ ਨੂੰ ਰੇਖਾਂਕਿਤ ਕਰਨ ਵਿੱਚ ਖੁਸ਼ੀ ਹੋਈ।”
An absolute delight to meet you, @tim_cook! Glad to exchange views on diverse topics and highlight the tech-powered transformations taking place in India. https://t.co/hetLIjEQEU
— Narendra Modi (@narendramodi) April 19, 2023
***
ਡੀਐੱਸ/ਐੱਸਐੱਚ