Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਐੱਨਏਬੀਐੱਚ-ਨਾਭ ਮਾਨਤਾ ਪ੍ਰਾਪਤ ਕਰਨ ’ਤੇ ਏਮਸ ਨਾਗਪੁਰ ਦੀ ਟੀਮ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਮਸ ਨਾਗਪੁਰ ਦੀ ਟੀਮ ਨੂੰ ਐੱਨਏਬੀਐੱਚ-ਨਾਭ ਮਾਨਤਾ ਪ੍ਰਾਪਤ ਕਰਨ ਵਾਲਾ ਪਹਿਲਾ ਏਮਸ ਬਣਨ ’ਤੇ ਵਧਾਈਆਂ ਦਿੱਤੀਆਂ ਹਨ।

ਏਮਸ ਨਾਗਪੁਰ ਦੇ ਟਵੀਟ ਨੂੰ ਸਾਂਝੇ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਇਸ ਉਪਲਬਧੀ ਦੇ ਲਈ ਏਮਸ ਨਾਗਪੁਰ (@AIIMSNagpur) ਦੀ ਟੀਮ ਨੂੰ ਵਧਾਈਆਂ, ਜਿਸ ਨੇ ਕੁਆਲਿਟੀ ਹੈਲਥਕੇਅਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਇੱਕ ਬੈਂਚਮਾਰਕ ਸਥਾਪਿਤ ਕੀਤਾ ਹੈ।”

*******

ਡੀਐੱਸ/ਐੱਸਟੀ