Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਐਨਰਜੀ ਸੈਕਟਰ ਦੇ ਸਿਖਰਲੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) (CEOs)ਦੇ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਐਨਰਜੀ ਸੈਕਟਰ ਦੇ ਸਿਖਰਲੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) (CEOs)ਦੇ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੋਆ ਵਿੱਚ ਆਯੋਜਿਤ ਇੰਡੀਆ ਐਨਰਜੀ ਵੀਕ (India Energy week) ਦੌਰਾਨ ਅੱਜ ਐਨਰਜੀ ਸੈਕਟਰ ਦੇ ਸਿਖਰਲੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ)( CEOs) ਦੇ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

ਇੰਡੀਅਨ ਐਨਰਜੀ ਵੀਕ  “@IndiaEnergyWeek  ਵਿੱਚ, ਐਨਰਜੀ ਸੈਕਟਰ ਦੇ ਸਿਖਰਲੇ ਮੁੱਖ ਕਾਰਜਕਾਰੀ ਅਧਿਕਾਰੀਆਂ ਸੀਈਓ (CEOs) ਦੇ ਨਾਲ ਗੱਲਬਾਤ ਕੀਤੀ। ਇਸ ਖੇਤਰ ਵਿੱਚ ਭਾਰਤ ਦੁਆਰਾ ਉਪਲਬਧ ਕਰਵਾਏ ਜਾਣ ਵਾਲੇ ਅਵਸਰਾਂ ਦੀ ਵਿਸਤ੍ਰਿਤ ਰੇਜ਼ ਨੂੰ ਉਜਾਗਰ ਕੀਤਾ ਗਿਆ ਅਤੇ ਸੁਧਾਰਾਂ ਨੂੰ ਹੁਲਾਰਾ ਦੇਣ ਦੇ ਲਈ ਸਾਡੀ ਪ੍ਰਤੀਬੱਧਤਾ ਨੂੰ ਦੁਹਰਾਇਆ ਗਿਆ ਜਿਸ ਨਾਲ ਵਿਕਾਸ ਨੂੰ ਹੋਰ ਅਧਿਕ ਹੁਲਾਰਾ ਮਿਲੇਗਾ।”

 

************

ਡੀਐੱਸ/ਐੱਸਟੀ