Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਐਕਸਪੋਸੈਟ ਸੈਟੇਲਾਈਟ (XPoSat satellite) ਦੇ ਸਫ਼ਲ ਲਾਂਚ ‘ਤੇ ਪ੍ਰਸੰਨਤਾ ਵਿਅਕਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ISRO) ਦੁਆਰਾ ਐਕਸਪੋਸੈਟ ਸੈਟੇਲਾਈਟ (XPoSat satellite) ਦੇ ਸਫਲ ਲਾਂਚ ‘ਤੇ ਪ੍ਰਸੰਨਤਾ ਵਿਅਕਤ ਕੀਤੀ।

 ਉਨ੍ਹਾਂ ਨੇ ਭਾਰਤ ਨੂੰ ਉਚਾਈਆਂ ‘ਤੇ ਲਿਜਾਣ ਦੇ ਲਈ ਪੁਲਾੜ ਭਾਈਚਾਰੇ ਦੇ ਨਾਲ-ਨਾਲ ਇਸਰੋ ਵਿਗਿਆਨੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

  “2024 ਦੀ ਸ਼ਾਨਦਾਰ ਸ਼ੁਰੂਆਤ ਦੇ ਲਈ, ਸਾਡੇ ਵਿਗਿਆਨੀਆਂ ਦਾ ਧੰਨਵਾਦ! ਇਹ ਲਾਂਚ ਸਪੇਸ ਸੈਕਟਰ ਲਈ ਅਦਭੁੱਤ ਖਬਰ ਹੈ ਅਤੇ ਇਸ ਸੈਕਟਰ ਵਿੱਚ ਭਾਰਤ ਦੇ ਕੌਸ਼ਲ ਨੂੰ ਵਧਾਏਗਾ। ਭਾਰਤ ਨੂੰ ਮਿਸਾਲੀ ਉੱਚਾਈਆਂ ‘ਤੇ ਲਿਜਾਣ ਲਈ ਇਸਰੋ ਦੇ ਸਾਡੇ ਵਿਗਿਆਨੀਆਂ ਅਤੇ ਪੂਰੇ ਪੁਲਾੜ ਭਾਈਚਾਰੇ ਨੂੰ ਸ਼ੁਭਕਾਮਨਾਵਾਂ।”

 

 

***

ਡੀਐੱਸ/ਆਰਟੀ