Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਡਬਲਸ ਬੈਡਮਿੰਟਨ ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਨਿਤੇਸ਼ ਕੁਮਾਰ, ਤਰੁਣ ਢਿੱਲੋਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਡਬਲਸ ਬੈਡਮਿੰਟਨ ਐੱਸਐੱਲ3-ਐੱਸਐੱਲ4 ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਨਿਤੇਸ਼ ਕੁਮਾਰ ਅਤੇ ਤਰੁਣ ਢਿੱਲੋਂ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਟੀਮ ਵਰਕ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਨੇ ਭਵਿੱਖ ਦੇ ਐਥਲੀਟਾਂ ਦੇ ਲਈ ਇੱਕ ਸ਼੍ਰੇਸ਼ਠ ਉਦਾਹਰਣ ਪੇਸ਼ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਨਿਤੇਸ਼ ਕੁਮਾਰ ਅਤੇ ਤਰੁਣ ਢਿੱਲੋਂ ਨੂੰ ਬੈਡਮਿੰਟਨ-ਮੈਨਸ ਡਬਲਸ ਐੱਸਐੱਲ-3ਐੱਸਐੱਲ4 ਵਿੱਚ ਗੋਲਡ ਮੈਡਲ ਜਿੱਤਣ ‘ਤੇ ਉਨ੍ਹਾਂ ਦੀ ਸ਼ਾਨਦਾਰ ਜਿੱਤ ਦੇ ਲਈ ਵਧਾਈਆਂ। ਉਨ੍ਹਾਂ ਦੇ ਟੀਮ ਵਰਕ ਅਤੇ ਪ੍ਰਤਿਭਾ ਨੇ ਭਵਿੱਖ ਦੇ ਐਥਲੀਟਾਂ ਦੇ ਲਈ ਸ਼੍ਰੇਸ਼ਠ ਉਦਾਹਰਣ ਪੇਸ਼ ਕੀਤਾ ਹੈ। ਭਾਰਤ ਨੂੰ ਉਨ੍ਹਾਂ ‘ਤੇ ਮਾਣ ਹੈ।”

****

ਡੀਐੱਸ/ਆਰਟੀ