Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਦੇ ਸ਼ਤਰੰਜ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਹਿਮਾਂਸ਼ੀ ਰਾਠੀ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਅੱਜ ਸ਼ਤਰੰਜ ਮਹਿਲਾ ਵਿਅਕਤੀਗਤ ਸਟੈਂਡਰਡ (individual standard) 6-ਬੀ 1 ਆਰਐੱਨਡੀ7 ਮੁਕਾਬਲੇਬਾਜੀ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਂਸੀ ਦਾ ਮੈਡਲ ਹਾਸਲ ਕਰਨ ਦੇ ਲਈ ਹਿਮਾਂਸ਼ੀ ਰਾਠੀ ਨੂੰ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

 “ ਏਸ਼ੀਅਨ ਪੈਰਾ ਗੇਮਸ ਵਿੱਚ ਸ਼ਤਰੰਜ ਮਹਿਲਾ ਵਿਅਕਤੀਗਤ ਸਟੈਂਡਰਡ (individual standard) 6-ਬੀ1 ਆਰਐੱਨਡੀ7 ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਹਿਮਾਂਸ਼ੀ ਰਾਠੀ ਨੂੰ ਸ਼ੁਭਕਾਮਨਾਵਾਂ। ਆਪਣੇ ਸਮਰਪਣ ਅਤੇ ਰਣਨੀਤਕ ਕੌਸ਼ਲ ਨਾਲ ਉਨ੍ਹਾਂ ਨੇ ਕਾਂਸੀ ਦਾ ਮੈਡਲ ਹਾਸਲ ਕੀਤਾ ਹੈ। ਭਵਿੱਖ ਵਿੱਚ ਉਨ੍ਹਾਂ ਦੀ ਹੋਰ ਅਧਿਕ ਸਫ਼ਲਤਾ ਦੀ ਕਾਮਨਾ ਕਰਦਾ ਹਾਂ।”

 

*********

ਡੀਐੱਸ/ਆਰਟੀ