ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ 2022 ਵਿੱਚ ਪੁਰਸ਼ਾਂ ਦੀ ਸ਼ਾਟ ਪੁਟ-ਐੱਫ 46 ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ’ਤੇ ਸਚਿਨ ਸਜੇਰਾਵ ਖਿਲਾਰੀ ਨੂੰ ਹਾਰਦਿਕ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ’ਤੇ ਪੋਸਟ ਕੀਤਾ:
“ਏਸ਼ੀਅਨ ਪੈਰਾ ਗੇਮਸ ਵਿੱਚ ਪੁਰਸ਼ਾਂ ਦੇ ਸ਼ਾਟ ਪੁਟ-ਐੱਫ 46 ਮੁਕਾਬਲੇ ਵਿੱਚ ਸਚਿਨ ਸਜੇਰਾਵ ਖਿਲਾਰੀ ਦਾ ਭਾਰਤ ਦੇ ਲਈ ਸ਼ਾਨਦਾਰ ਗੋਲਡ ਮੈਡਲ!
ਇਸ ਅਸਧਾਰਨ ਜਿੱਤ ‘ਤੇ ਸਚਿਨ ਨੂੰ ਬਹੁਤ-ਬਹੁਤ ਵਧਾਈਆਂ। ਉਨ੍ਹਾਂ ਦੇ ਸਮਰਪਣ ਅਤੇ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਹੋਇਆ ਹੈ।”
Magnificent Gold for India by Sachin Sajerao Khilari in the Men’s Shot Put-F46 event at the Asian Para Games!
Huge congratulations to Sachin, on this remarkable victory. His dedication and strength have shone brilliantly. pic.twitter.com/d4NVCGldVd
— Narendra Modi (@narendramodi) October 26, 2023
***
ਡੀਐੱਸ/ਟੀਐੱਸ
Magnificent Gold for India by Sachin Sajerao Khilari in the Men's Shot Put-F46 event at the Asian Para Games!
— Narendra Modi (@narendramodi) October 26, 2023
Huge congratulations to Sachin, on this remarkable victory. His dedication and strength have shone brilliantly. pic.twitter.com/d4NVCGldVd