ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ੀਅਨ ਪੈਰਾ ਗੇਮਸ ਵਿੱਚ ਪੁਰਸ਼ਾਂ ਦੇ 1500 ਮੀਟਰ-ਟੀ46 ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਪ੍ਰਮੋਦ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਪੁਰਸ਼ਾਂ ਦੇ 1500 ਮੀਟਰ-ਟੀ46 ਈਵੈਂਟ ਵਿੱਚ ਸਿਲਵਰ ਮੈਡਲ ਹਾਸਲ ਕਰਨ ‘ਤੇ ਪ੍ਰਮੋਦ ਨੂੰ ਵਧਾਈਆਂ! ਇਹ ਇੱਕ ਅਸਧਾਰਣ ਅਤੇ ਪ੍ਰੇਰਕ ਪ੍ਰਦਰਸ਼ਨ ਸੀ।”
Congratulations to Pramod on securing the Silver medal in the Men’s 1500m-T46 event! An exceptional and motivating performance it was. pic.twitter.com/SlQOCRsMdO
— Narendra Modi (@narendramodi) October 24, 2023
************
ਡੀਐੱਸ/ਆਰਟੀ
Congratulations to Pramod on securing the Silver medal in the Men's 1500m-T46 event! An exceptional and motivating performance it was. pic.twitter.com/SlQOCRsMdO
— Narendra Modi (@narendramodi) October 24, 2023