ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ ਆਯੋਜਿਤ ਸਵਨਿਧੀ ਮਹੋਤਸਵ ਦੀ ਸਰਾਹਨਾ ਕੀਤੀ ਹੈ, ਜਿੱਥੇ ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਲਾਭਾਰਥੀਆਂ ਨੂੰ ਮੈਕਸੀਮਮ ਲੋਨ ਡਿਸਬਰਸਮੈਂਟ ਅਤੇ ਡਿਜੀਟਲ ਲੈਣ-ਦੇਣ ਨੂੰ ਪ੍ਰੇਰਿਤ ਕਰਨ ਵਿੱਚ ਉਨ੍ਹਾਂ ਦੇ ਉਤਕ੍ਰਿਸ਼ਟ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਇਟਾਵਾ ਦੀ ਇਹ ਪਹਿਲ ਬਹੁਤ ਪ੍ਰਸੰਸਾਯੋਗ ਹੈ! ਅਜਿਹੇ ਆਯੋਜਨ ਡਿਜੀਟਲ ਲੈਣ-ਦੇਣ ਨੂੰ ਹੁਲਾਰਾ ਦੇਣ ਦੇ ਨਾਲ ਹੀ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਵਿੱਚ ਵਧ-ਚੜ੍ਹ ਕੇ ਯੋਗਦਾਨ ਦੇਣ ਵਾਲਿਆਂ ਨੂੰ ਸਨਮਾਨਿਤ ਕਰਨ ਦਾ ਮਾਧਿਅਮ ਵੀ ਬਣ ਰਹੇ ਹਨ।”
“ਇਟਾਵਾ ਦੀ ਇਹ ਪਹਿਲ ਬਹੁਤ ਪ੍ਰਸ਼ੰਸਾਯੋਗ ਹੈ!
इटावा की यह पहल बहुत प्रशंसनीय है! ऐसे आयोजन डिजिटल लेनदेन को बढ़ावा देने के साथ ही प्रधानमंत्री स्वनिधि योजना में बढ़-चढ़कर योगदान देने वालों को सम्मानित करने का माध्यम भी बन रहे हैं। https://t.co/esOKgNY9QI
— Narendra Modi (@narendramodi) June 2, 2023
***
ਡੀਐੱਸ/ਐੱਸਐੱਚ