Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਈਦ-ਉਲ-ਅਧਹਾ (ਈਦ-ਉਲ-ਜ਼ੁਹਾ) ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਈਦ-ਉਲ-ਅਧਹਾ (ਈਦ-ਉਲ-ਜ਼ੁਹਾ) ਦੇ ਮੌਕੇ ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

“ਈਦ ਮੁਬਾਰਕ! ਈਦ-ਉਲ-ਅਧਹਾ (ਈਦ-ਉਲ-ਜ਼ੁਹਾ) ਦੀਆਂ ਵਧਾਈਆਂ। ਇਹ ਪੁਰਬ ਸਾਨੂੰ ਮਾਨਵ ਜਾਤੀ ਦੀ ਭਲਾਈ ਦੇ ਲਈ ਸਮੂਹਿਕ ਕਲਿਆਣ ਅਤੇ ਸਮ੍ਰਿੱਧੀ ਦੀ ਭਾਵਨਾ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਪ੍ਰੇਰਿਤ ਕਰਦਾ ਰਹੇ।”

 

 

***

 

ਡੀਐੱਸ/ਐੱਸਟੀ