Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਪ੍ਰਕਾਰ ਡਾ. ਅੰਬੇਡਕਰ ਨੇ ਨਿਆਂ, ਸਨਮਾਨ ਅਤੇ ਆਤਮਨਿਰਭਰਤਾ ‘ਤੇ ਅਧਾਰਿਤ ਭਾਰਤ ਦੀਆਂ ਕੁਝ ਸ਼ੁਰੂਆਤੀ ਅਤੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਆਰਥਿਕ ਯੋਜਨਾਵਾਂ ਨੂੰ ਆਕਾਰ ਦਿੱਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਪ੍ਰਕਾਰ ਡਾ. ਅੰਬੇਡਕਰ ਨੇ ਨਿਆਂ, ਸਨਮਾਨ ਅਤੇ ਆਤਮਨਿਰਭਰਤਾ ‘ਤੇ ਅਧਾਰਿਤ ਦੇਸ਼ ਦੀਆਂ ਕੁਝ ਸ਼ੁਰੂਆਤੀ ਅਤੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਆਰਥਿਕ ਯੋਜਨਾਵਾਂ ਨੂੰ ਆਕਾਰ ਦਿੱਤਾ।

ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ ਹੈਂਡਲ ‘ਤੇ ਪੋਸਟ ਕੀਤਾ:

 “ਕੇਂਦਰੀ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ (@arjunrammeghwal) ਨੇ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਡਾ. ਅੰਬੇਡਕਰ ਨੇ ਨਿਆਂ, ਸਨਮਾਨ ਅਤੇ ਆਤਮਨਿਰਭਰਤਾ ‘ਤੇ ਅਧਾਰਿਤ ਭਾਰਤ ਦੀਆਂ ਕੁਝ ਸ਼ੁਰੂਆਤੀ ਅਤੇ ਸਭ ਤੋਂ ਪ੍ਰਭਾਵਸ਼ਾਲੀ ਆਰਥਿਕ ਯੋਜਨਾਵਾਂ ਨੂੰ ਆਕਾਰ ਦਿੱਤਾ indianexpress.com/article/opinio

 via NaMo App”

  

***

ਐੱਮਜੇਪੀਐੱਸ/ਐੱਸਆਰ