Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇੰਡੋ ਤਿੱਬਤ ਸੀਮਾ ਬਲ (ਆਈਟੀਬੀਪੀ) ਨੂੰ ਇਸ ਦੇ ਸਥਾਪਨਾ ਦਿਵਸ ਦੀਆਂ ਰੇਇਜਿੰਗ ਦੀਆਂ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਈਟੀਬੀਪੀ ਪਰਿਵਾਰ ਨੂੰ ਆਈਟੀਬੀਪੀ ਦੇ ਸਥਾਪਨਾ ਦਿਵਸ ‘ਤੇ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ,”ਇੰਡੋ ਤਿੱਬਤ ਸੀਮਾ ਬਲ (ਆਈਟੀਬੀਪੀ) ਪਰਿਵਾਰ ਨੂੰ ਇਸ ਦੇ ਸਥਾਪਨਾ ਦਿਵਸ ‘ਤੇ ਵਧਾਈਆਂ। ਬਲ ਨੇ ਆਪਣੀ ਬਹਾਦਰੀ ਅਤੇ ਮਾਨਵਤਾਵਾਦੀ ਸੁਭਾਅ ਸਦਕਾ ਖ਼ੁਦ ਨੂੰ ਮਹਾਨ ਬਣਾਇਆ ਹੈ।

ਇੰਡੋ ਤਿੱਬਤ ਸੀਮਾ ਬਲ (ਆਈਟੀਬੀਪੀ) ਨੇ ਹਿਮਾਲਿਆ ਅਤੇ ਉੱਚ ਉੱਚਾਈ ਵਾਲੀਆਂ ਮੁਹਿੰਮਾਂ ਵਿੱਚ ਆਪਣੀ ਵਿਸ਼ੇਸ਼ ਪ੍ਰਤੀਨਿਧਤਾ ਕੀਤੀ ਹੈ।”

***

 

AKT/SH