Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇੰਜੀਨੀਅਰਸ ਦਿਵਸ ਉੱਤੇ ਇੰਜੀਨੀਅਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ; ਐੱਮ ਵਿਸਵੇਸਵਰਿਆ ਨੂੰ ਉਨ੍ਹਾਂ ਦੀ ਜਯੰਤੀ ਉੱਤੇ ਸ਼ਰਧਾਂਜਲੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇੰਜੀਨੀਅਰਸ ਦਿਵਸ ਦੇ ਅਵਸਰ ‘ਤੇ ਇੰਜੀਨੀਅਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹੈ । ਪ੍ਰਧਾਨ ਮੰਤਰੀ ਨੇ ਐੱਮ ਵਿਸਵੇਸਵਰਿਆ ਨੂੰ ਉਨ੍ਹਾਂ ਦੀ ਜਯੰਤੀ ਉੱਤੇ ਸ਼ਰਧਾਂਜਲੀਆਂ ਵੀ ਦਿੱਤੀਆਂ ।

ਪ੍ਰਧਾਨ ਮੰਤਰੀ ਨੇ ਕਿਹਾ, “ਇੰਜੀਨੀਅਰ ਮਿਹਨਤ ਅਤੇ ਦ੍ਰਿੜ੍ਹ ਸੰਕਲਪ ਦੇ ਸਮਾਨਾਰਥੀ ਹਨ । ਉਨ੍ਹਾਂ ਦੇ ਅਭਿਨਵ ਉਤਸ਼ਾਹ ਦੇ ਬਿਨਾ ਮਾਨਵ ਪ੍ਰਗਤੀ ਅਧੂਰੀ ਹੋਵੇਗੀ। ਇੰਜੀਨੀਅਰਸ ਦਿਵਸ ਉੱਤੇ ਵਧਾਈਆਂ ਅਤੇ ਸਾਰੇ ਮਿਹਨਤੀ ਇੰਜੀਨੀਅਰਾਂ ਨੂੰ ਸ਼ੁਭਕਾਮਨਾਵਾਂ। ਮਿਸਾਲੀ ਇੰਜੀਨੀਅਰ ਸਰ ਐੱਮ ਵਿਸਵੇਸਵਰਿਆ ਨੂੰ ਉਨ੍ਹਾਂ ਦੀ ਜਯੰਤੀ ਉੱਤੇ ਸ਼ਰਧਾਂਜਲੀਆਂ।”

******

ਵੀਆਰਆਰਕੇ/ਐੱਸਐੱਚ