ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸਵਾਤਿਨੀ ਦੇ ਪ੍ਰਧਾਨ ਮੰਤਰੀ ਅੰਬ੍ਰੋਸ ਮਾਂਡਵੁਲੋ ਡਲਾਮਿਨੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਅੰਬ੍ਰੋਸ ਮਾਂਡਵੁਲੋ ਡਲਾਮਿਨੀ ਦੇ ਦੁਖਦ ਅਕਾਲੇ ਚਲਾਣੇ ‘ਤੇ ਇਸਵਾਤਿਨੀ ਦੇ ਲੋਕਾਂ ਅਤੇ ਸਰਕਾਰ ਦੇ ਪ੍ਰਤੀ ਮੇਰੀਆਂ ਗਹਿਰੀਆਂ ਸੰਵੇਦਨਾਵਾਂ। ਸਾਡੀਆਂ ਪ੍ਰਾਰਥਨਾਵਾਂ ਅਤੇ ਵਿਚਾਰ ਦੁਖੀ ਪਰਿਵਾਰ ਦੇ ਨਾਲ ਹਨ।”
https://twitter.com/narendramodi/status/1338866495472857092
*****
ਡੀਐੱਸ/ਐੱਸਐੱਚ
My deepest condolences to the Government and people of the Kingdom of Eswatini for the tragic demise of Prime Minister Ambrose Mandvulo Dlamini. Our prayers and thoughts are with the bereaved family.
— Narendra Modi (@narendramodi) December 15, 2020