Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਸ਼ਾੜ੍ਹੀ ਏਕਾਦਸ਼ੀ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸ਼ਾੜ੍ਹੀ ਏਕਾਦਸ਼ੀ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਆਸ਼ਾੜ੍ਹੀ ਏਕਾਦਸ਼ੀ ਦੇ ਸ਼ੁਭ ਅਵਸਰ ‘ਤੇ ਸਭ ਨੂੰ ਮੇਰੀਆਂ ਸ਼ੁਭਕਾਮਨਾਵਾਂ। ਇਸ ਵਿਸ਼ੇਸ਼ ਦਿਵਸ ‘ਤੇ ਅਸੀਂ ਭਗਵਾਨ ਵਿੱਠਲ ਨੂੰ ਪ੍ਰਾਰਥਾਨਾ ਕਰਦੇ ਹਾਂ ਕਿ ਉਹ ਸਾਨੂੰ ਭਰਪੂਰ ਖੁਸ਼ੀ ਅਤੇ ਚੰਗੀ ਸਿਹਤ ਦਾ ਅਸ਼ੀਰਵਾਦ ਦੇਣ। ਵਾਰਕਰੀ ਅੰਦੋਲਨ ਸਾਡੀਆਂ ਬਿਹਤਰੀਨ ਪਰੰਪਰਾਵਾਂ ਦਾ ਨੁਮਾਇੰਦਗੀ ਕਰਦਾ ਹੈ ਅਤੇ ਸਦਭਾਵ ਤੇ ਸਮਾਨਤਾ ‘ਤੇ ਜ਼ੋਰ ਦਿੰਦਾ ਹੈ।”

 

 

 

************

ਡੀਐੱਸ/ਐੱਸਐੱਚ