Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਲਮੀ ਆਰਥਿਕ ਵਾਧੇ ਦੇ ਲਈ ‘ਮੇਕ ਇਨ ਇੰਡੀਆ’ ਦੀ ਸਫ਼ਲਤਾ ਦੀ ਕਹਾਣੀ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਲਮੀ ਆਰਥਿਕ ਵਾਧੇ ਦੇ ਲਈ ‘ਮੇਕ ਇਨ ਇੰਡੀਆ’ ਦੀ ਸਫ਼ਲਤਾ ਦੀ ਕਹਾਣੀ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ‘ਮੇਕ ਇਨ ਇੰਡੀਆ’ ਕਿਵੇਂ ਭਾਰਤ ਦੀ ਅਰਥਵਿਵਸਥਾ ਨੂੰ ਆਲਮੀ ਮੰਚ ‘ਤੇ ਅੱਗੇ ਵਧਾ ਰਿਹਾ ਹੈ, ਇਸ ਦੀ ਇੱਕ ਝਲਕ ਸ਼ਾਂਝੀ ਕੀਤੀ ਹੈ।

 ਆਲਮੀ ਪੱਧਰ ‘ਤੇ ਭਾਰਤ ਦੁਆਰਾ ਨਿਰਮਿਤ ਉਤਪਾਦਾਂ ਦੀ ਅਭੂਤਪੂਰਵ ਸਫ਼ਲਤਾ ਨੂੰ ਪ੍ਰਦਰਸ਼ਿਤ ਕਰਨ ਵਾਲੀ ‘ਮੇਡ ਇਨ ਇੰਡੀਆ’ ਪਹਿਲ ਬਾਰੇ ਮਾਈਗੌਵਇੰਡੀਆ (MyGovIndia) ਦੇ ਐਕਸ (X) ਪੋਸਟ ਥ੍ਰੈਡਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਐਕਸ (X) ਪੋਸਟ ਵਿੱਚ ਕਿਹਾ;

 “ਮੇਕ ਇਨ ਇੰਡੀਆ” ਕਿਵੇਂ ਭਾਰਤ ਦੀ ਅਰਥਵਿਵਸਥਾ ਨੂੰ ਆਲਮੀ ਮੰਚ ‘ਤੇ ਅੱਗੇ ਵਧਾ ਰਿਹਾ ਹੈ, ਇਸ ਦੀ ਇੱਕ ਝਲਕ!”

 

 ****

 

ਡੀਐੱਸ/ਐੱਸਟੀ