Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਪਣਾ ਲਿਖਿਆ ਇੱਕ ਗਰਬਾ ਗੀਤ ਸਾਂਝਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ, ਨਵਰਾਤ੍ਰਿਆਂ (ਨਵਰਾਤ੍ਰੀ- Navratri) ਦੀ ਸ਼ੁਰੂਆਤ ਦੇ ਅਵਸਰ ‘ਤੇ, ਇੱਕ ਗਰਬਾ ਸਾਂਝਾ ਕੀਤਾ ਜਿਸ ਨੂੰ ਉਨ੍ਹਾਂ ਨੇ ਪਿਛਲੇ ਸਪਤਾਹ ਦੇ ਦੌਰਾਨ ਲਿਖਿਆ ਸੀ।

ਮੀਤ ਬ੍ਰਦਰਸ ਅਤੇ ਦਿਵਯ ਕੁਮਾਰ ਨੇ ਇਸ ਗਰਬਾ ਨੂੰ ਸੰਗੀਤ ਅਤੇ ਆਵਾਜ਼ ਦਿੱਤੇ ਹਨ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 “ਪਵਿੱਤਰ ਨਵਰਾਤ੍ਰਿਆਂ (ਨਵਰਾਤ੍ਰੀ- Navratri) ਦੀ ਸ਼ੁਰੂਆਤ ਦੇ ਅਵਸਰ ‘ਤੇ, ਪਿਛਲੇ ਸਪਤਾਹ ਦੇ ਦੌਰਾਨ ਮੇਰੇ ਦੁਆਰਾ ਲਿਖਿਆ ਗਿਆ ਇੱਕ ਗਰਬਾ ਸਾਂਝਾ ਕਰਦੇ ਹੋਏ ਮੈਨੂੰ ਬੇਹੱਦ ਪ੍ਰਸੰਨਤਾ ਹੋ ਰਹੀ ਹੈ। ਉਤਸਵ ਦੀਆਂ ਧੁਨਾਂ ਨਾਲ ਸਾਰਿਆਂ ਨੂੰ ਆਨੰਦ ਲੈਣ ਦਿਓ!

ਮੈਂ ਇਸ ਗਰਬਾ ਨੂੰ ਆਵਾਜ਼ ਅਤੇ ਸੰਗੀਤ ਦੇਣ ਦੇ ਲਈ ਮੀਤ ਬ੍ਰਦਰਸ (@MeetBros) ਅਤੇ ਦਿਵਯ ਕੁਮਾਰ ਦਾ ਧੰਨਵਾਦ ਕਰਦਾ ਹਾਂ।

https://www.youtube.com/watch?v=0b9TSAvBVDw

 

 

 

***

ਡੀਐੱਸ/ਐੱਸਟੀ