Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਈਬੀਐੱਸਏ ਵਿਸ਼ਵ ਖੇਡਾਂ (IBSA World Games) ਵਿੱਚ ਗੋਲਡ ਮੈਡਲ ਜਿੱਤਣ ‘ਤੇ ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਈਬੀਐੱਸਏ ਵਿਸ਼ਵ ਖੇਡਾਂ (IBSA World Games) ਵਿੱਚ ਗੋਲਡ ਮੈਡਲ ਜਿੱਤਣ ‘ਤੇ ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ ਹਨ

 

ਸ਼੍ਰੀ ਨਰੇਂਦਰ ਮੋਦੀ  ਨੇ ਐਕਸ (X) ‘ਤੇ ਪੋਸਟ ਕੀਤਾ:

 

 “ਆਈਬੀਐੱਸਏ ਵਿਸ਼ਵ ਖੇਡਾਂ (IBSA World Games) ਵਿੱਚ ਗੋਲਡ ਮੈਡਲ ਜਿੱਤਣ ਦੇ ਲਈ ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਨੂੰ ਵਧਾਈਆਂ!  ਇੱਕ ਯਾਦਗਾਰੀ ਉਪਲਬਧੀ ਜੋ ਸਾਡੀਆਂ ਖਿਡਾਰਨਾਂ (sportswomen) ਦੀ ਅਜਿੱਤ ਭਾਵਨਾ  ਅਤੇ ਪ੍ਰਤਿਭਾ ਦੀ ਉਦਾਹਰਣ ਹੈ  ਭਾਰਤ ਮਾਣ ਨਾਲ ਝੂਮ ਰਿਹਾ ਹੈ!”

 

 

 

***

ਡੀਐੱਸ