Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਸ਼ਾੜ ਪੂਰਣਿਮਾ ਦੇ ਪਾਵਨ ਅਵਸਰ ‘ਤੇ ਭਗਵਾਨ ਬੁੱਧ ਦੇ ਨੇਕ ਉਪਦੇਸ਼ ਨੂੰ ਯਾਦ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਸ਼ਾੜ ਪੂਰਣਿਮਾ ਦੇ ਪਾਵਨ ਅਵਸਰ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਸ਼੍ਰੀ ਮੋਦੀ ਨੇ ਭਗਵਾਨ ਬੁੱਧ ਦੇ ਨੇਕ ਉਪਦੇਸ਼ ਨੂੰ ਵੀ ਯਾਦ ਕੀਤਾ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਅਸ਼ਾੜ ਪੂਰਣਿਮਾ ਦੇ ਪਵਿੱਤਰ ਅਵਸਰ ’ਤੇ ਵਧਾਈਆਂ। ਅਸੀਂ ਭਗਵਾਨ ਬੁੱਧ ਦੇ ਨੇਕ ਉਪਦੇਸ਼ਾਂ ਨੂੰ ਯਾਦ ਕਰਦੇ ਹਾਂ ਅਤੇ ਇੱਕ ਨਿਆਂਪੂਰਨ ਅਤੇ ਕਰੁਣਾਮਈ ਸਮਾਜ ਦੇ ਉਨ੍ਹਾਂ ਦੇ ਪ੍ਰਬੁੱਧ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ।”

****

ਡੀਐੱਸ/ਐੱਸਟੀ