Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਰਥਸ਼ਾਸਤਰੀ ਨਿਕੋਲਸ ਸਟਰਨ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੰਦਨ ਸਕੂਲ ਆਵ੍ ਇਕਨੌਮਿਕਸ ਦੇ ਅਰਥਸ਼ਾਸਤਰ ਦੇ ਪ੍ਰੋਫੈਸਰ ਲਾਰਡ ਨਿਕੋਲਸ ਸਟਰਨ ਨਾਲ ਮੁਲਾਕਾਤ ਕੀਤੀ। ਦੋਹਾਂ ਪਤਵੰਤਿਆਂ ਨੇ ਵਿਭਿੰਨ ਮੁੱਦਿਆਂ ਤੇ ਚਰਚਾ ਕੀਤੀ।

 

ਲਾਰਡ ਨਿਕੋਲਸ ਸਟਰਨ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਲਾਰਡ ਨਿਕੋਲਸ ਸਟਰਨ ਨੂੰ ਮਿਲ ਕੇ ਅਤੇ ਵਿਭਿੰਨ ਮੁੱਦਿਆਂ ਤੇ ਚਰਚਾ ਕਰਕੇ ਖੁਸ਼ ਹਾਂਵਾਤਾਵਰਣ ਦੇ ਪ੍ਰਤੀ ਉਨ੍ਹਾਂ ਦਾ ਜਨੂਨ ਅਤੇ ਨੀਤੀ ਸਬੰਧੀ ਮੁੱਦਿਆਂ ਦੀ ਬਰੀਕ ਸਮਝ ਸ਼ਲਾਘਾਯੋਗ ਹੈ। ਉਹ ਭਾਰਤ ਦੇ ਪ੍ਰਤੀ ਆਸ਼ਾਵਾਦੀ ਵੀ ਹਨ ਅਤੇ 130 ਕਰੋੜ ਭਾਰਤੀਆਂ ਦੇ ਕੌਸ਼ਲ ਤੇ ਭਰੋਸਾ ਕਰਦੇ ਹਨ

 

 

*****

 

ਡਐੱਸ/ਐੱਸਟੀ