Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਮਿਤਾਭ ਬੱਚਨ ਨੂੰ ਰਣ ਉਤਸਵ ਵਿੱਚ ਆਉਣ ਦੀ ਤਾਕੀਦ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿੰਦੀ ਸਿਨੇਮਾ ਦੇ ਅਭਿਨੇਤਾ ਅਮਿਤਾਭ ਬੱਚਨ ਨੂੰ ਗੁਜਰਾਤ ਦੇ ਆਗਾਮੀ ਰਣ ਉਤਸਵ ਵਿੱਚ ਆਉਣ ਦੀ ਤਾਕੀਦ ਕੀਤੀ।

ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਟੈਚੂ ਆਵ੍ ਯੂਨਿਟੀ(Statue of Unity) ਦੇਖਣ ਦਾ ਭੀ ਤਾਕੀਦ ਕੀਤੀ।

 

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

 “ਪਾਰਵਤੀ ਕੁੰਡ ਅਤੇ ਜਾਗੇਸ਼ਵਰ ਮੰਦਿਰਾਂ ਦੀ ਮੇਰੀ ਯਾਤਰਾ ਵਾਸਤਵ ਵਿੱਚ ਮੰਤਰਮੁੰਗਧ ਕਰ ਦੇਣ ਵਾਲੀ ਸੀ।

ਆਉਣ ਵਾਲੇ ਹਫ਼ਤਿਆਂ ਵਿੱਚ, ਰਣ ਉਤਸਵ ਸ਼ੁਰੂ ਹੋ ਰਿਹਾ ਹੈ ਅਤੇ ਮੈਂ ਤੁਹਾਨੂੰ ਕੱਛ ਆਉਣ ਦੀ ਤਾਕੀਦ ਕਰਦਾ ਹਾਂ। ਸਟੈਚੂ ਆਵ੍ ਯੂਨਿਟੀ(Statue of Unity) ਦੇਖਣ ਦੀ ਤੁਹਾਡੀ ਯਾਤਰਾ ਭੀ ਅਜੇ ਬਾਕੀ ਹੈ।”

 

*******

ਡੀਐੱਸ/ਆਰਟੀ