Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਪ੍ਰੈਲ 2023 ਵਿੱਚ ਮੌਡਰਨ ਰੇਲ ਕੋਚ ਫੈਕਟਰੀ, ਰਾਇਬਰੇਲੀ ਦੁਆਰਾ 10,000 ਕੋਚਾਂ ਦੇ ਨਿਰਮਾਣ ਦੇ ਨਵੇਂ ਰਿਕਾਰਡ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਪ੍ਰੈਲ 2023 ਵਿੱਚ ਮੌਡਰਨ ਰੇਲ ਕੋਚ ਫੈਕਟਰੀ, ਰਾਇਬਰੇਲੀ ਦੁਆਰਾ ਆਪਣੀ ਸਥਾਪਨਾ ਦੇ ਬਾਅਦ ਤੋਂ 10,000 ਕੋਚਾਂ ਦੇ ਨਿਰਮਾਣ ਦੇ ਨਵੇਂ ਰਿਕਾਰਡ ਦੀ ਸ਼ਲਾਘਾ ਕੀਤੀ ਹੈ।

ਰੇਲ ਮੰਤਰਾਲੇ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ;

“ਸ਼ਾਨਦਾਰ! ਇਹ ‘ਮੇਕ ਇਨ ਇੰਡੀਆ’ ਨੂੰ ਹੁਲਾਰਾ ਦੇਣ ਅਤੇ ਰੇਲਵੇ ਖੇਤਰ ਨੂੰ ਮਜ਼ਬੂਤ ਕਰਨ ਦੇ ਪ੍ਰਯਤਨਾਂ ਦਾ ਇੱਕ ਹਿੱਸਾ ਹੈ।”

 

***

ਡੀਐੱਸ/ਟੀਐੱਸ