Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਨੰਤ ਜੀਤ ਸਿੰਘ ਨਾਰੂਕਾ ਨੂੰ ਸਕੀਟ ਮੈਨਸ ਸ਼ੂਟਿੰਗ ਈਵੈਂਟ ਵਿੱਚ ਇਤਿਹਾਸਕ ਚਾਂਦੀ ਦਾ ਮੈਡਲ ਜਿੱਤਣ ਲਈ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਨੰਤ ਜੀਤ ਸਿੰਘ ਨਰੂਕਾ ਨੂੰ ਏਸ਼ੀਅਨ ਗੇਮਸ ਵਿੱਚ ਸਕੀਟ ਮੈਨਸ ਦੇ ਸ਼ੂਟਿੰਗ ਈਵੈਂਟ ਵਿੱਚ ਇਤਿਹਾਸਕ ਚਾਂਦੀ ਦਾ ਮੈਡਲ ਜਿੱਤਣ ਲਈ ਵਧਾਈਆਂ ਦਿੱਤੀਆਂ।

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਸਾਡੇ ਐਥਲੀਟਾਂ ਨੇ ਏਸ਼ੀਅਨ ਗੇਮਸ ਵਿੱਚ ਇਤਿਹਾਸ ਰਚਣਾ ਜਾਰੀ ਰੱਖਿਆ!

ਅਨੰਤ ਜੀਤ ਸਿੰਘ ਨਰੂਕਾ ਨੂੰ ਸਕੀਟ ਮੈਨਸ ਸ਼ੂਟਿੰਗ ਈਵੈਂਟ ਵਿੱਚ ਇਤਿਹਾਸਕ ਚਾਂਦੀ ਦਾ ਮੈਡਲ ਜਿੱਤਣ ਲਈ ਵਧਾਈਆਂ। ਕਿਸੇ ਵੀ ਏਸ਼ੀਅਨ ਗੇਮਸ ਵਿੱਚ ਇਸ ਈਵੈਂਟ ਵਿੱਚ ਭਾਰਤ ਦੁਆਰਾ ਜਿੱਤਿਆ ਗਿਆ ਇਹ ਪਹਿਲਾ ਮੈਡਲ ਹੈ।

ਇਹ ਸਫਲਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇ।”

 

 

 ******

 

ਡੀਐੱਸ/ਐੱਸਟੀ