Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਗਨੀ- V ਦੇ ਸਫ਼ਲ ਟੈਸਟ ‘ਤੇ ਡੀਆਰਡੀਓ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਡੀਆਰਡੀਓ ਨੂੰ ਅਤੇ ਇਸ ਦੇ ਵਿਗਿਆਨੀਆਂ ਨੂੰ ਅਗਨੀ- V ਦੇ ਸਫਲ ਪਰੀਖਣ ‘ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ”ਅਗਨੀ- V ਦੇ ਸਫਲਤਾਪੂਵਰਕ ਟੈਸਟ ਨਾਲ ਹਰੇਕ ਭਾਰਤੀ ਦਾ ਮਾਣ ਬਣਿਆ ਹੈ। ਇਸ ਨਾਲ ਸਾਡੀ ਨੀਤੀਗਤ ਸੁਰੱਖਿਆ ਨੂੰ ਚੋਖੀ ਤਾਕਤ ਮਿਲੇਗੀ। ਅਗਨੀ- V ਦਾ ਸਫਲ ਟੈਸਟ ਡੀਆਰਡੀਓ ਅਤੇ ਇਸ ਦੇ ਵਿਗਿਆਨੀਆਂ ਦੀ ਮਿਹਨਤ ਦਾ ਨਤੀਜਾ ਹੈ ।ਮੈਂ ਉਨ੍ਹਾਂ ਨੂੰ ਮੁਬਾਰਕਾਂ ਦਿੰਦਾ ਹਾਂ ”