“ਭਰੋਸੇ ਅਤੇ ਭਾਈਵਾਲੀ ਰਾਹੀਂ ਸਹਿਯੋਗ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚਣਾ”
7.. ਦੋਹਾਂ ਧਿਰਾਂ ਨੇ ਵਪਾਰਕ ਕਾਰੋਬਾਰ ਦੇ ਸਥਿਰ ਆਪਸੀ ਵਿਕਾਸ ਉੱਤੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਨੂੰ 2025 ਤੱਕ 30 ਅਰਬ ਡਾਲਰ ਤੱਕ ਪਹੁੰਚਾਉਣ ਲਈ, ਉਹ ਭਾਰਤ ਅਤੇ ਰੂਸ ਦੇ ਪ੍ਰਭਾਵਸ਼ਾਲੀ ਸੰਸਾਧਨਾਂ ਅਤੇ ਮਨੁੱਖੀ ਸੰਸਾਧਨਾਂ ਦੀ ਸੰਭਾਵਨਾ ਨੂੰ ਵਧੇਰੇ ਸਰਗਰਮੀ ਨਾਲ ਸ਼ਾਮਲ ਕਰਨ, ਉਦਯੋਗਿਕ ਸਹਿਯੋਗ ਵਧਾਉਣ, ਨਵੀਂ ਟੈਕਨੋਲੋਜੀਕਲ ਅਤੇ ਨਿਵੇਸ਼ ਭਾਈਵਾਲੀ ਪੈਦਾ ਕਰਨ, ਖਾਸ ਕਰਕੇ ਆਧੁਨਿਕ ਹਾਈ ਟੈੱਕ ਖੇਤਰਾਂ ਵਿੱਚ ਸਹਿਯੋਗ ਦੇ ਨਵੇਂ ਢੰਗ ਲੱਭਣ ਲਈ ਸਹਿਮਤ ਹੋਏ।
*****
ਵੀਆਰਆਰਕੇ /ਐੱਸਐੱਚ/ਏਕੇ