Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ ਮਿਆਂਮਾਰ ਦੌਰੇ ਦਰਮਿਆਨ ਹੋਏ ਸਹਿਮਤੀ ਪੱਤਰਾਂ / ਸਮਝੌਤਿਆਂ ਦੀ ਸੂਚੀ

ਪ੍ਰਧਾਨ ਮੰਤਰੀ ਦੇ ਮਿਆਂਮਾਰ ਦੌਰੇ ਦਰਮਿਆਨ ਹੋਏ  ਸਹਿਮਤੀ ਪੱਤਰਾਂ / ਸਮਝੌਤਿਆਂ ਦੀ ਸੂਚੀ

ਪ੍ਰਧਾਨ ਮੰਤਰੀ ਦੇ ਮਿਆਂਮਾਰ ਦੌਰੇ ਦਰਮਿਆਨ ਹੋਏ  ਸਹਿਮਤੀ ਪੱਤਰਾਂ / ਸਮਝੌਤਿਆਂ ਦੀ ਸੂਚੀ


 

ਲੜੀ ਨੰ.

ਸਹਿਮਤੀ ਪੱਤਰ / ਸਮਝੌਤਿਆਂ ਦਾ ਨਾਂ

ਮਿਆਂਮਾਰ ਧਿਰ

ਭਾਰਤੀ ਧਿਰ

1.

ਭਾਰਤੀ ਗਣਰਾਜ ਦੀ ਸਰਕਾਰ ਅਤੇ ਮਿਆਂਮਾਰ ਯੂਨੀਅਨ ਦੀ ਗਣਰਾਜ ਸਰਕਾਰ ਦਰਮਿਆਨ ਮੈਰੀਟਾਈਮ ਸੁਰੱਖਿਆ ਸਹਿਯੋਗ ਬਾਰੇ ਸਹਿਮਤੀ ਪੱਤਰ

ਬ੍ਰਿਗੇਡੀਅਰ ਜਨਰਲ ਸਾਨ ਵਿਨ, ਰੱਖਿਆ ਮੰਤਰਾਲਾ ਦੇ ਸਥਾਈ ਸਕੱਤਰ

ਵਿਕਰਮ ਮਿਸਰੀ, ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ

2.

ਭਾਰਤੀ ਗਣਰਾਜ ਦੀ ਸਰਕਾਰ ਅਤੇ ਮਿਆਂਮਾਰ ਸੰਘ  ਦੀ ਗਣਰਾਜ ਸਰਕਾਰ ਦਰਮਿਆਨ 2017-2020 ਤੱਕ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ

ਯੂ ਹਤੂਨ ਓਹਨ, ਧਾਰਮਿਕ ਮਾਮਲੇ ਅਤੇ ਸੱਭਿਆਚਾਰ ਮੰਤਰਾਲਾ ਦੇ ਸਥਾਈ ਸਕੱਤਰ

 

ਵਿਕਰਮ ਮਿਸਰੀ, ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ

3.

ਭਾਰਤੀ ਗਣਰਾਜ ਦੀ ਸਰਕਾਰ ਅਤੇ ਮਿਆਂਮਾਰ ਸੰਘ ਦੀ ਗਣਰਾਜ ਸਰਕਾਰ ਦਰਮਿਆਨ ਯੇਮਥਿਨ, ਮਿਆਂਮਾਰ ਵਿਖੇ ਸਥਿਤ ਮਹਿਲਾ ਪੁਲਿਸ ਟ੍ਰੇਨਿੰਗ ਸੈਂਟਰ ਦਾ ਦਰਜਾ ਵਧਾਉਣ ਲਈ ਸਹਿਯੋਗ ਵਧਾਉਣ ਬਾਰੇ ਸਹਿਮਤੀ ਪੱਤਰ

 

ਵਿਕਰਮ ਮਿਸਰੀ, ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ

4.

ਭਾਰਤੀ ਜਲਸੈਨਾ ਅਤੇ ਮਿਆਂਮਾਰ ਦੀ ਜਲਸੈਨਾ ਦਰਮਿਆਨ ਵਾਈਟ ਰਾਜਰਾਣੀ ਸੂਚਨਾ ਸਾਂਝੀ ਕਰਨ ਲਈ ਸਹਿਮਤੀ ਪੱਤਰ

ਰੀਅਰ ਐਡਮਿਰਲ ਮੋਇ ਓੰਗ, ਚੀਫ ਆਵ੍ ਸਟਾਫ (ਮਿਆਂਮਾਰ ਜਲਸੈਨਾ)

 

ਵਿਕਰਮ ਮਿਸਰੀ, ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ

5.

ਭਾਰਤੀ ਗਣਰਾਜ ਦੀ ਸਰਕਾਰ ਅਤੇ ਮਿਆਂਮਾਰ ਸੰਘ ਦੀ ਗਣਰਾਜ ਸਰਕਾਰ ਦਰਮਿਆਨ ਕੋਸਟਲ ਸਰਵੀਲੈਂਸ ਸਿਸਟਮ ਪ੍ਰਦਾਨ ਕਰਨ ਲਈ ਤਕਨੀਕੀ ਸਮਝੌਤਾ

ਰੀਅਰ ਐਡਮਿਰਲ ਮੋਇ ਓੰਗ, ਚੀਫ ਆਵ੍ ਸਟਾਫ (ਮਿਆਂਮਾਰ ਜਲਸੈਨਾ)

ਵਿਕਰਮ ਮਿਸਰੀ, ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ

6.

ਭਾਰਤੀ ਗਣਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਸੈਂਟਰਲ ਡਰਗਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਸੀ ਡੀ ਐੱਸ ਸੀ ਓ) ਅਤੇ  ਮਿਆਂਮਾਰ ਦੇ ਸਿਹਤ ਅਤੇ ਖੇਡ ਮੰਤਰਾਲਾ (ਐੱਫ ਡੀ ਏ) ਦਰਮਿਆਨ ਮੈਡੀਕਲ ਉਤਪਾਦ ਰੈਗੂਲੇਸ਼ਨ ਲਈ ਸਹਿਯੋਗ ਬਾਰੇ ਸਹਿਮਤੀ ਪੱਤਰ

.

ਡਾ. ਥਾਨ ਹਟੁਟ, ਡਾਇਰੈਕਟਰ ਜਨਰਲ ਸਿਹਤ ਅਤੇ ਖੇਡ ਮੰਤਰਾਲਾ, ਜੀ ਓ ਐੱਮ

ਵਿਕਰਮ ਮਿਸਰੀ, ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ

       

7.

ਭਾਰਤ ਗਣਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਮਿਆਂਮਾਰ ਗਣਰਾਜ ਦੇ ਸਿਹਤ ਅਤੇ ਖੇਡ ਮੰਤਰਾਲਾ ਦਰਮਿਆਨ ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ ਪੱਤਰ

ਡਾ. ਥਾਨ ਹਟੁਟ, ਡਾਇਰੈਕਟਰ ਜਨਰਲ ਸਿਹਤ ਅਤੇ ਖੇਡ ਮੰਤਰਾਲਾ, ਜੀ ਓ ਐਮ

ਵਿਕਰਮ ਮਿਸਰੀ, ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ

8.

ਐੱਮ ਆਈ ਆਈ ਟੀ ਦੀ ਸਥਾਪਨਾ ਲਈ ਸਹਿਮਤੀ ਪੱਤਰ ਵਿੱਚ ਵਾਧੇ ਲਈ ਪੱਤਰਾਂ ਦਾ ਅਦਾਨ ਪ੍ਰਦਾਨ

ਡਾ. ਥੀਨ ਵਿਨ ਡਾਇਰੈਕਟਰ ਜਨਰਲ, ਉੱਚ ਸਿੱਖਿਆ ਵਿਭਾਗ

ਵਿਕਰਮ ਮਿਸਰੀ, ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ

9.

ਇੰਡੀਆ -ਮਿਆਂਮਾਰ ਸੈਂਟਰ ਫਾਰ ਐਨਹਾਂਸਮੈਂਟ ਆਵ੍ ਆਈ ਟੀ ਸਕਿਲ ਸਥਾਪਿਤ ਕਰਨ ਲਈ ਸਹਿਮਤੀ ਪੱਤਰ ਵਿੱਚ ਵਾਧੇ ਲਈ ਸਮਝੌਤਿਆਂ ਦਾ ਅਦਾਨ-ਪ੍ਰਦਾਨ

ਯੂ ਵਿਨ ਖੈਂਗ ਮੋਇ, ਡਾਇਰੈਕਟਰ ਜਨਰਲ ਖੋਜ ਅਤੇ ਇਨੋਵੇਸ਼ਨ ਵਿਭਾਗ

ਵਿਕਰਮ ਮਿਸਰੀ, ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ

10.

ਭਾਰਤ ਦੇ ਚੋਣ ਕਮਿਸ਼ਨ ਅਤੇ ਮਿਆਂਮਾਰ ਦੇ ਚੋਣ ਕਮਿਸ਼ਨ ਦਰਮਿਆਨ ਚੋਣਾਂ ਦੇ ਖੇਤਰ ਵਿੱਚ ਸਹਿਮਤੀ ਪੱਤਰ

ਯੂ ਟਿਨ ਟੁਨ, ਮਿਆਂਮਾਰ ਦੇ ਕੇਂਦਰੀ ਚੋਣ ਕਮਿਸ਼ਨ ਦੇ ਸਕੱਤਰ

 

ਵਿਕਰਮ ਮਿਸਰੀ, ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ

11.

ਮਿਆਂਮਾਰ ਪ੍ਰੈੱਸ  ਕੌਂਸਲ ਅਤੇ ਪ੍ਰੈੱਸ  ਕੌਸਲ ਆਵ੍ ਇੰਡੀਆ ਦਰਮਿਆਨ ਸਹਿਯੋਗ ਲਈ ਸਹਿਮਤੀ ਪੱਤਰ

ਯੂ ਔਂਗ ਹਲਾ ਟੁਨ, ਵਾਈਸ ਚੇਅਰਮੈਨ (1)

ਸ਼੍ਰੀ ਜਸਟਿਸ ਚੰਦਰਮੌਲੀ ਕੁਮਾਰ ਪ੍ਰਸਾਦ, ਚੇਅਰਮੈਨ ਪ੍ਰੈੱਸ  ਕੌਂਸਲ ਆਵ੍ ਇੰਡੀਆ

 

 

***

AKT/AK