ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਾਲੀ ਵਿੱਚ ਅੱਜ ਜੀ-20 ਸਮਿਟ ਤੋਂ ਹਟਕੇ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ। ।
ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਸੀ। ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸੁਨਕ ਨੂੰ ਅਹੁਦਾ ਸੰਭਾਲਣ ‘ਤੇ ਵਧਾਈ ਦਿੱਤੀ।
ਦੋਹਾਂ ਨੇਤਾਵਾਂ ਨੇ ਭਾਰਤ-ਯੂਕੇ ਵਿਆਪਕ ਰਣਨੀਤਕ ਭਾਈਵਾਲੀ ਦੀ ਸਥਿਤੀ ਅਤੇ ਭਵਿੱਖ ਦੇ ਸਬੰਧਾਂ ਲਈ ਰੋਡਮੈਪ 2030 ਦੀ ਪ੍ਰਗਤੀ ‘ਤੇ ਤਸੱਲੀ ਪ੍ਰਗਟਾਈ। ਦੋਹਾਂ ਨੇਤਾਵਾਂ ਨੇ ਜੀ-20 ਅਤੇ ਰਾਸ਼ਟਰਮੰਡਲ ਸਮੇਤ ਦੁਵੱਲੀਆਂ ਅਤੇ ਬਹੁ-ਪੱਖੀ ਫੋਰਮਾਂ ‘ਤੇ ਇਕੱਠੇ ਕੰਮ ਕਰਨ ਦੇ ਮਹੱਤਵ ਦੀ ਸ਼ਲਾਘਾ ਕੀਤੀ।
ਦੋਹਾਂ ਨੇਤਾਵਾਂ ਵਲੋਂ ਵਪਾਰ, ਗਤੀਸ਼ੀਲਤਾ, ਰੱਖਿਆ ਅਤੇ ਸੁਰੱਖਿਆ ਵਰਗੇ ਸਹਿਯੋਗ ਦੇ ਮਹੱਤਵਪੂਰਨ ਖੇਤਰਾਂ ‘ਤੇ ਚਰਚਾ ਕੀਤੀ ਗਈ।
***
ਡੀਐੱਸ/ਏਕੇ
Prime Ministers @narendramodi and @RishiSunak met on the margins of @g20org Summit in Bali. The leaders exchanged views on further strengthening the India-UK cooperation in various sectors including commerce and defence. @10DowningStreet pic.twitter.com/DL4gfH8jeI
— PMO India (@PMOIndia) November 16, 2022
Was great to meet PM @RishiSunak in Bali. India attaches great importance to robust India-UK ties. We discussed ways to increase commercial linkages, raise the scope of security cooperation in context of India’s defence reforms and make people-to-people ties even stronger. pic.twitter.com/gcCt35m1uw
— Narendra Modi (@narendramodi) November 16, 2022