Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਜਪਾਨ ਯਾਤਰਾ ਦੌਰਾਨ ਭਾਰਤ ਅਤੇ ਜਪਾਨ ਦਰਮਿਆਨ ਹੋਏ ਐਲਾਨ/ਸਮਝੌਤਿਆਂ ਦੀ ਸੂਚੀ

ਪ੍ਰਧਾਨ ਮੰਤਰੀ ਦੀ ਜਪਾਨ ਯਾਤਰਾ ਦੌਰਾਨ ਭਾਰਤ ਅਤੇ ਜਪਾਨ ਦਰਮਿਆਨ ਹੋਏ ਐਲਾਨ/ਸਮਝੌਤਿਆਂ ਦੀ ਸੂਚੀ

ਪ੍ਰਧਾਨ ਮੰਤਰੀ ਦੀ ਜਪਾਨ ਯਾਤਰਾ ਦੌਰਾਨ ਭਾਰਤ ਅਤੇ ਜਪਾਨ ਦਰਮਿਆਨ ਹੋਏ ਐਲਾਨ/ਸਮਝੌਤਿਆਂ ਦੀ ਸੂਚੀ

ਪ੍ਰਧਾਨ ਮੰਤਰੀ ਦੀ ਜਪਾਨ ਯਾਤਰਾ ਦੌਰਾਨ ਭਾਰਤ ਅਤੇ ਜਪਾਨ ਦਰਮਿਆਨ ਹੋਏ ਐਲਾਨ/ਸਮਝੌਤਿਆਂ ਦੀ ਸੂਚੀ


 

ਐਲਾਨ

ਜਪਾਨ ਨੇ 29 ਅਕਤੂਬਰ, 2018 ਨੂੰ ਪ੍ਰਵਾਨਗੀ (ਪੁਸ਼ਟੀ) ਪੱਤਰ ਜਮ੍ਹਾਂ ਕਰਵਾਉਂਦਿਆਂ ਅੰਤਰਰਾਸ਼ਟਰੀ ਸੌਰ ਗਠਬੰਧਨ (ਆਈਐੱਸਏ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾਆਈਐੱਸਏ ਫਰੇਮਵਰਕ ਐਗਰੀਮੈਂਟ (ਆਈਐੱਸਏ ਐੱਫਏ) ‘ਤੇ ਹੁਣ ਤੱਕ 70 ਦੇਸ਼ਾਂ ਨੇ ਦਸਤਖ਼ਤ ਕੀਤੇ ਹਨ ਅਤੇ 47 ਦੇਸ਼ਾਂ ਨੇ ਇਸ ਨੂੰ ਪ੍ਰਵਾਨ ਕੀਤਾ ਹੈ। ਜਪਾਨ ਆਈਐੱਸਏ ਐੱਫਏ ‘ਤੇ ਦਸਤਖ਼ਤ ਕਰਨ ਵਾਲਾ 71ਵਾਂ ਦੇਸ਼ ਅਤੇ ਇਸ ਨੂੰ ਪ੍ਰਵਾਨਗੀ ਦੇਣ ਵਾਲਾ 48ਵਾਂ ਦੇਸ਼ ਹੋਵੇਗਾ।

ਯੇਨ ਵਿੱਚ ਕਰਜ਼ ਵਾਲੇ ਸੱਤ ਪ੍ਰੋਜੈਕਟਾਂ ਨਾਲ ਸਬੰਧਤ ਵਿਵਸਥਾਵਾਂ  ਦੇ ਦਸਤਾਵੇਜ਼ਾਂ ਦਾ ਅਦਾਨ – ਪ੍ਰਦਾਨ ਕੀਤਾ ਗਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਦੇ ਨਿਰਮਾਣ ਲਈ ਪ੍ਰੋਜੈਕਟਉੱਦਮੀ- ਉਮੀਅੱਮ-ਉਮਤਰੂ ਸਟੇਜ-III (Umiam-Umtru Stage-III ) ਪਣਬਿਜਲੀ ਪਲਾਂਟ ਦੇ ਨਵੀਨੀਕਰਨ ਅਤੇ ਆਧੁਨਿਕੀਕਰਨ ਲਈ ਪ੍ਰੋਜੈਕਟ, ਦਿੱਲੀ ਮਾਸ ਰੈਪਿਡ ਟ੍ਰਾਂਸਪੋਰਟ ਸਿਸਟਮ ਪ੍ਰੋਜੈਕਟ ( ਪੜਾਅ-3) ,  ਪੂਰਬ-ਉੱਤਰ ਸੜਕ ਨੈੱਟਵਰਕ ਕਨੈਕਟੀਵਿਟੀ ਸੁਧਾਰ ਪ੍ਰੋਜੈਕਟਾਂਟਰਗਾ ਪੰਪਡ ਸਟੋਰੇਜ ਦੇ ਨਿਰਮਾਣ ਲਈ ਪ੍ਰੋਜੈਕਟ, ਚੇਨਈ ਪੈਰੀਫਿਰਲ ਰਿੰਗ ਰੋਡ ਦੇ ਨਿਰਮਾਣ ਲਈ ਪ੍ਰੋਜੈਕਟ ਅਤੇ ਤ੍ਰਿਪੁਰਾ ਵਿੱਚ ਸਥਾਈ ਜਲਗ੍ਰਹਿਣ ਵਣ ਪ੍ਰਬੰਧਨ ਲਈ ਪ੍ਰੋਜੈਕਟ ਸ਼ਾਮਲ ਹਨ।   ( ਕੁਲ ਕਰਜ਼ਾ ਵਿਵਸਥਾ 316.458 ਅਰਬ ਯੇਨ ਤੱਕ )

ੳ. ਰੱਖਿਆ ਅਤੇ ਰਣਨੀਤਕ

1.

ਜਪਾਨ ਮੈਰੀਟਾਈਮ ਸੈਲਫ – ਡਿਫੈਂਸ ਫੋਰਸ ਅਤੇ ਭਾਰਤੀ ਜਲ ਸੈਨਾ (ਇੰਡੀਅਨ ਨੇਵੀ)  ਦਰਮਿਆਨ ਗਹਿਰੇ ਸਹਿਯੋਗ ਲਈ ਲਾਗੂਕਰਨ ਵਿਵਸਥਾ

ਭਾਰਤੀ ਜਲ ਸੈਨਾ ਅਤੇ ਜਪਾਨ ਮੈਰੀਟਾਈਮ ਸੈਲਫ – ਡਿਫੈਂਸ ਫੋਰਸ  ਦਰਮਿਆਨ ਸਮੁੰਦਰੀ ਡੋਮੇਨ ਜਾਗਰੂਕਤਾ ਵਿੱਚ ਬਿਹਤਰ ਸਹਿਯੋਗ ਅਤੇ ਸੂਚਨਾ  ਦੇ ਅਦਾਨ – ਪ੍ਰਦਾਨ ਲਈ

ਅ. ਡਿਜ਼ੀਟਲ ਅਤੇ ਨਵੀਆਂ ਟੈਕਨੋਲੋਜੀਆਂ

2.

ਜਪਾਨ – ਭਾਰਤ ਡਿਜੀਟਲ ਸਾਂਝੇਦਾਰੀ ‘ਤੇ ਜਪਾਨ  ਦੇ ਅਰਥਵਿਵਸਥਾ ਵਪਾਰ ਅਤੇ ਉਦਯੋਗ ਮੰਤਰਾਲਾ  ਅਤੇ ਭਾਰਤ  ਦੇ ਇਲੈਕਟ੍ਰੌਨਿਕਸ  ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ   ਦਰਮਿਆਨ ਸਹਿਯੋਗ ਪੱਤਰ

ਜਪਾਨ ਦੀ ‘ਸੁਸਾਇਟੀ 5.0  ਅਤੇ ਭਾਰਤ  ਦੇ ਪ੍ਰਮੁੱਖ ਪ੍ਰੋਗਰਾਮ ਜਿਵੇਂ ਡਿਜੀਟਲ ਇੰਡੀਆਸਮਾਰਟ ਸਿਟੀ ਅਤੇ ਸਟਾਰਟ – ਅੱਪ ਇੰਡੀਆ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ( ਏਆਈ )  ਆਈਓਟੀ ( ਇੰਟਰਨੈੱਟ ਆਵ੍ ਥਿੰਗਸ  )  ਆਦਿ ਅਗਲੀ ਪੀੜ੍ਹੀ ਦੀਆਂ ਟੈਕਨੋਲੋਜੀਆਂ ਦਾ ਲਾਭ ਉਠਾਉਣਾ

3.

ਨੀਤੀ ਆਯੋਗ ਅਤੇ ਜਪਾਨ  ਦੇ ਅਰਥਵਿਵਸਥਾ ਵਪਾਰ ਅਤੇ ਉਦਯੋਗ ਮੰਤਰਾਲੇ   ( ਐੱਮਈਟੀਆਈ )   ਦਰਮਿਆਨ ਆਰਟੀਫਿਸ਼ਲ ਇੰਟੈਲੀਜੈਂਸ ( ਏਆਈ )  ਬਾਰੇ ਇਰਾਦਾ ਬਿਆਨ

ਆਰਟੀਫਿਸ਼ਲ ਇੰਟੈਲੀਜੈਂਸ ( ਏਆਈ )  ਟੈਕਨੋਲੋਜੀ ਬਾਰੇ ਸਹਿਯੋਗ ਵਧਾਉਣਾ ਅਤੇ ਉਸ ਨੂੰ ਹੁਲਾਰਾ ਦੇਣਾ

ੲ. ਸਿਹਤ – ਸੰਭਾਲ ਅਤੇ ਵੈੱਲਨੈੱਸ (ਤੰਦਰੁਸਤੀ)

4.

ਸਿਹਤ – ਸੰਭਾਲ ਅਤੇ ਵੈੱਲਨੈੱਸ (ਤੰਦਰੁਸਤੀ)   ਦੇ ਖੇਤਰ ਵਿੱਚ ਭਾਰਤ  ਸਿਹਤ ਏ  ਅਤੇ ਪਰਿਵਾਰ ਭਲਾਈ ਮੰਤਰਾਲਾ  ਅਤੇ ਜਪਾਨ ਸਰਕਾਰ  ਦੇ ਆਫਿਸ ਆਵ੍ ਦ ਹੈਲਥ ਕੇਅਰ ਪਾਲਿਸੀ , ਕੈਬਨਿਟ ਸੈਕ੍ਰੇਟੇਰੀਅਟ ਅਤੇ ਜਪਾਨ  ਦੇ ਸਿਹਤ ਕਿਰਤ ਅਤੇ ਭਲਾਈ ਮੰਤਰਾਲੇ   ਦਰਮਿਆਨ ਸਹਿਯੋਗ ਪੱਤਰ (ਐੱਮਓਸੀ)

ਪ੍ਰਾਇਮਰੀ ਸਿਹਤ  ਸੰਭਾਲ ਗ਼ੈਰ – ਸੰਚਾਰੀ ਰੋਗਾਂ ਦੀ ਰੋਕਥਾਮ ਮਾਂ ਅਤੇ ਸ਼ਿਸ਼ੂ ਸਿਹਤ ਸੰਭਾਲਸਾਫ਼ – ਸਫਾਈ ਅਤੇ ਸਵੱਛ‍ਤਾ ਅਤੇ ਬਜ਼ੁਰਗਾਂ ਦੀ ਦੇਖਭਾਲ ਜਿਵੇਂ ਖੇਤਰਾਂ ਵਿੱਚ ਭਾਰਤ ਅਤੇ ਜਪਾਨ  ਦਰਮਿਆਨ ਸਹਿਯੋਗ  ਦੇ ਸੰਭਾਵਿਤ ਖੇਤਰਾਂ ਦੀ ਪਹਿਚਾਣ ਲਈ ਇੱਕ ਢਾਂਚਾ ਤਿਆਰ ਕਰਨਾ

5.

ਭਾਰਤ ਦੇ ਆਯੁਸ਼ ਮੰਤਰਾਲਾ  ਅਤੇ ਜਪਾਨ ਦੀ ਕਾਨਾਗਾਵਾ ਪ੍ਰੀਫੈਕਚੁਰਲ ਸਰਕਾਰ ਦਰਮਿਆਨ ਸਿਹਤ  ਸੰਭਾਲ ਅਤੇ ਵੈੱਲਨੈੱਸ ਤੰਦਰੁਸਤੀ ਦੇ ਖੇਤਰ ਵਿੱਚ ਸਹਿਯੋਗ ਪੱਤਰ (ਐੱਮਓਸੀ)

ਭਾਰਤ ਦੇ ਆਯੁਸ਼ ਮੰਤਰਾਲੇ ਅਤੇ ਜਪਾਨ ਦੀ ਕਾਨਾਗਾਵਾ ਪ੍ਰੀਫੈਕਚੁਰਲ ਸਰਕਾਰ  ਦਰਮਿਆਨ ਸਿਹਤ ਸੰਭਾਲ ਅਤੇ ਵੈੱਲਨੈੱਸ  ਦੇ ਖੇਤਰ ਵਿੱਚ ਸਹਿਯੋਗ ਪੱਤਰ (ਐੱਮਓਸੀ)

6.

ਭਾਰਤੀ ਖੁਰਾਕ ਸੁਰੱਖਿਆ ਅਤੇ ਭਾਰਤੀ ਸਟੈਂਡਰਡਸ ਅਥਾਰਟੀ ( ਐੱਫਐੱਸਐੱਸਏਆਈ )  ਅਤੇ ਜਪਾਨ  ਦੇ ਖੁਰਾਕ ਸੁਰੱਖਿਆ ਕਮਿਸ਼ਨ, ਜਪਾਨ ਦੀ ਉਪਭੋਗਤਾ ਮਾਮਲੇ ਅਜੰਸੀ, ਜਪਾਨ ਦੇ ਸਿਹਤਕਿਰਤ ਅਤੇ ਭਲਾਈ ਮੰਤਰਾਲੇ ਦਰਮਿਆਨ ਖੁਰਾਕ ਸੁਰੱਖਿਆ ਬਾਰੇ ਸਹਿਮਤੀ ਪੱਤਰ

ਖੁਰਾਕ ਸੁਰੱਖਿਆ  ਦੇ ਖੇਤਰ ਵਿੱਚ ਭਾਰਤ ਅਤੇ ਜਪਾਨ ਦੀਆਂ ਅਜੰਸੀਆਂ  ਦਰਮਿਆਨ ਸਹਿਯੋਗ ਵਧਾਉਣਾ

ਸ .  ਫੂਡ ਵੈਲਿਊ ਚੇਨ ਅਤੇ ਖੇਤੀਬਾੜੀ ਖੇਤਰ

7.

ਫੂਡ ਪ੍ਰੋੱਸੈਸਿੰਗ ਉਦਯੋਗ  ਦੇ ਖੇਤਰ ਵਿੱਚ ਫੂਡ ਪ੍ਰੋੱਸੈਸਿੰਗ ਅਤੇ ਉਦਯੋਗ ਮੰਤਰਾਲੇ  ਅਤੇ ਜਪਾਨ  ਦੇ ਖੇਤੀਬਾੜੀ ਵਣ ਅਤੇ ਮੱਛੀ ਪਾਲਣ ਮੰਤਰਾਲੇ   ਦਰਮਿਆਨ ਸਹਿਯੋਗ ਪੱਤਰ

ਸਥਾਨਕ  ਸਰਕਾਰਾਂ ਨਿਜੀ ਕੰਪਨੀਆਂ ਆਦਿ ਪ੍ਰਮੁੱਖ ਹਿਤਧਾਰਕਾਂ ਦੀ ਭਾਗੀਦਾਰੀ  ਦੇ ਨਾਲ ਭਾਰਤ  ਦੇ ਫੂਡ ਪ੍ਰੋੱਸੈਸਿੰਗ ਉਦਯੋਗ  ਦੇ ਵਿਕਾਸ ਦਾ ਉਦੇਸ਼

8.

ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਵਿੱਚ ਜਪਾਨ ਵੱਲੋਂ ਭਾਰਤ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਭਾਰਤ  ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ  ਅਤੇ ਜਪਾਨ  ਦੇ ਖੇਤੀਬਾੜੀ ਵਣ ਅਤੇ ਮੱਛੀ ਪਾਲਣ ਮੰਤਰਾਲੇ   ਦਰਮਿਆਨ ਪ੍ਰੋਗਰਾਮ

ਜਪਾਨੀ ਕੰਪਨੀਆਂ ਲਈ ਨਿਵੇਸ਼ ਮਾਹੌਲ ਵਿੱਚ ਸੁਧਾਰ ਕਰਦਿਆਂ
ਐਕੂਆ ਕਲਚਰ (
acquaculture) ਖੇਤੀਬਾੜੀ ਸਮੇਤ ਮੱਛੀ ਪਾਲਣ ਅਤੇ ਐਗਰੀਕਲਚਰਲ ਵੈਲਿਊ ਚੇਨ ਦੇ ਵਿਕਾਸ ਨੂੰ ਹੁਲਾਰਾ ਦੇਣਾ

9.

ਮਹਾਰਾਸ਼ਟਰ ਸਰਕਾਰ ਵਿੱਚ ਫੂਡ ਵੈਲਿਊ ਚੇਨ ਦੇ ਵਿਕਾਸ ‘ਤੇ ਮਹਾਰਾਸ਼ਟਰ ਸਰਕਾਰ ਅਤੇ ਜਪਾਨ  ਦੇ ਖੇਤੀਬਾੜੀ , ਵਣ ਅਤੇ ਮੱਛੀ ਪਾਲਣ ਮੰਤਰਾਲੇ   ਦਰਮਿਆਨ ਸਹਿਯੋਗ ਪੱਤਰ

ਮਹਾਰਾਸ਼ਟਰ ਰਾਜ  ਦੀ ਫੂਡ ਵੈਲਿਊ ਚੇਨ ਵਿੱਚ ਜਪਾਨੀ ਕੰਪਨੀਆਂ  ਦੇ ਨਿਵੇਸ਼ ਲਈ ਸੁਵਿਧਾ ਉਪਲੱਬਧ ਕਰਵਾਉਣਾ

10.

ਉੱਤਰ ਪ੍ਰਦੇਸ਼ ਵਿੱਚ ਖਾਧ ਮੁੱਲ ਲੜੀ  ਦੇ ਵਿਕਾਸ ‘ਤੇ ਉੱਤਰ ਪ੍ਰਦੇਸ਼ ਦੀ ਸਰਕਾਰ ਅਤੇ ਜਪਾਨ  ਦੇ ਖੇਤੀਬਾੜੀ ਵਣ ਅਤੇ ਮੱਛੀ ਪਾਲਣ ਮੰਤਰਾਲਾ   ਦਰਮਿਆਨ ਐੱਮਓਸੀ

ਉੱਤਰ ਪ੍ਰਦੇਸ਼ ਰਾਜ  ਦੇ ਖਾਧ ਮੁੱਲ ਲੜੀ ਵਿੱਚ ਜਪਾਨੀ ਕੰਪਨੀਆਂ  ਦੇ ਨਿਵੇਸ਼ ਲਈ ਸੁਵਿਧਾ ਉਪਲੱਬਧ ਕਰਵਾਉਣਾ

ਹ. ਆਰਥਕ

11.

ਭਾਰਤ  ਦੀ ਐਕਸਪੋਰਟ ਕ੍ਰੈਡਿਟ ਗਰੰਟੀ ਕਾਰਪੋਰੇਸ਼ਨ ਅਤੇ ਜਪਾਨ  ਦੀ ਐੱਨਈਐਕਸਆਈ (ਨੈਕਸੀ)  ਦਰਮਿਆਨ ਸਹਿਮਤੀ ਪੱਤਰ

ਭਾਰਤ ਅਤੇ ਜਪਾਨ  ਦਰਮਿਆਨ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਅਤੇ ਤਿਜੇ ਦੇਸ਼ਾਂ ਦੇ ਪ੍ਰੋਜੈਕਟਾਂ ਵਿੱਚ ਸਹਿਯੋਗ ਨੂੰ ਮਜ਼ਬੂਤੀ ਦੇਣ ਲਈ

ਕ. ਪੋਸਟਲ (ਡਾਕ ਸਬੰਧੀ)

12.

ਭਾਰਤ ਸਰਕਾਰ  ਦੇ ਸੰਚਾਰ ਮੰਤਰਾਲੇ  ਅਤੇ ਜਪਾਨ ਸਰਕਾਰ  ਦੇ ਸੰਚਾਰ ਅਤੇ ਅੰਦਰੂਨੀ ਮਾਮਲੇ ਮੰਤਰਾਲੇ   ਦਰਮਿਆਨ ਡਾਕ ਖੇਤਰ ਵਿੱਚ ਸਹਿਯੋਗ ਪੱਤਰ

ਸੰਚਾਰ ਮੰਤਰਾਲਾ  ਅਤੇ ਜਪਾਨ ਸਰਕਾਰ  ਦੇ ਸੰਚਾਰ ਅਤੇ ਅੰਦਰੂਨੀ ਮਾਮਲੇ ਮੰਤਰਾਲੇ   ਦਰਮਿਆਨ ਡਾਕ ਸੇਵਾ ਵਾਰਤਾ ਸਥਾਪਤ ਕਰਨ  ਦੇ ਨਾਲ – ਨਾਲ ਡਾਕ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤੀ ਦੇਣਾ

ਖ. ਐੱਸ ਐਂਡ ਟੀਅਕਾਦਮਿਕ ਅਦਾਨ – ਪ੍ਰਦਾਨ ਅਤੇ ਵਾਤਾਵਰਣ

13.

ਭਾਰਤੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ  ( ਸੀਐੱਸਆਈਆਰ )  ਅਤੇ ਜਪਾਨ ਦੀ ਹੀਰੋਸ਼ੀਮਾ ਯੂਨੀਵਰਸਿਟੀ  ਦਰਮਿਆਨ ਖੋਜ ਸਾਂਝੇਦਾਰੀ ਲਈ ਸਹਿਮਤੀ ਪੱਤਰ

ਮੈਕਾਟ੍ਰੋਨਿਕਸ ਵਾਤਾਵਰਣ ਸਬੰਧੀ ਖੋਜ ਇੰਨੈਲੀਜੈਂਟ ਸਮੇਤ ਇਲੈਕਟ੍ਰੌਨਿਕਸ ਸੈਂਸਰ ਹਾਈ ਸਪੀਡ ਵਿਜ਼ਨ ਰੋਬੋਟਿਕਸ ਉੱਨਤ ਨਿਰਮਾਣ ਟ੍ਰਾਂਸਪੋਰਟ ਆਦਿ ਦੇ ਖੇਤਰਾਂ ਵਿੱਚ ਖੋਜ ਸਾਂਝੇਦਾਰੀ ਨੂੰ ਹੁਲਾਰਾ ਦੇਣਾ

14.

ਭਾਰਤ ਦੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ  ( ਸੀਐੱਸਆਈਆਰ )  ਅਤੇ ਜਪਾਨ ਦੀ ਯੂਨੀਵਰਸਿਟੀ ਆਵ੍ ਟੋਕੀਓ  ਦੇ ਰਿਸਰਚ ਸੈਂਟਰ ਫਾਰ  ਅਡਵਾਂਸਡ ਸਾਇੰਸ ਐਂਡ ਟੇਕਨੋਲੋਜੀ  ( ਆਰਸੀਏਐੱਸਟੀ )   ਦਰਮਿਆਨ ਖੋਜ ਸਾਂਝੇਦਾਰੀ ਲਈ ਸਹਿਮਤੀ ਪੱਤਰ

ਅਖੁੱਟ ਊਰਜਾ ਰੋਬੋਟਿਕਸ / ਆਈਓਟੀ ਸਮੇਤ ਇਲੈਕਟ੍ਰੌਨਿਕਸ ਅਡਵਾਂਸਡ ਮੈਟੀਰੀਅਲ ਆਦਿ ਖੇਤਰਾਂ ਵਿੱਚ ਖੋਜ ਸਾਂਝੇਦਾਰੀ ਨੂੰ ਪ੍ਰੋਤਸਾਹਿਤ ਕਰਨਾ

15.

ਭਾਰਤ ਦੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ  ( ਸੀਐੱਸਆਈਆਰ )  ਅਤੇ ਜਪਾਨ  ਦੇ ਟੋਕੀਓ ਇੰਸਟੀਟਿਊਟ ਆਵ੍ ਟੈਕਨੋਲੋਜੀ  ( ਟੀਆਈਟੀ )   ਦੇ ਇੰਸਟੀਟਿਊਟ ਆਵ੍ ਇਨੋਵੇਟਿਵ ਰਿਸਰਚ  ਦਰਮਿਆਨ ਉਦਯੋਗਿਕ ਖੋਜ ਵਿੱਚ ਐਪਲੀਕੇਸ਼ਨ ਲਈ ਇੰਟਰਡਿਸਿਪਲਨਰੀ ਖੇਤਰਾਂ ਵਿੱਚ ਸੰਯੁਕਤ ਖੋਜ ਲਈ ਸਹਿਯੋਗ ਸਮਝੌਤਾ

ਅਡਵਾਂਸਡ  ਮੈਟੀਰੀਅਲਸ ਬਾਓਸਾਇੰਸ ਅਤੇ ਸੂਚਨਾ ਟੈਕਨੋਲੋਜੀ ਜਿਹੇ ਖੇਤਰਾਂ ਵਿੱਚ ਭਾਰਤ ਦੀ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ  ( ਸੀਐੱਸਆਈਆਰ )  ਅਤੇ ਜਪਾਨ  ਦੇ ਟੋਕੀਓ ਇੰਸਟੀਟਿਊਟ ਆਵ੍ ਟੈਕਨੋਲੋਜੀ ( ਟੀਆਈਟੀ )   ਦੇ ਇੰਸਟੀਟਿਊਟ ਆਵ੍ ਇਨੋਵੇਟਿਵ ਰਿਸਰਚ  ਦਰਮਿਆਨ ਖੋਜ ਸਾਂਝੇਦਾਰੀ ਸਥਾਪਤ ਕਰਨਾ

16.

ਭਾਰਤ ਸਰਕਾਰ  ਦੇ ਸੰਚਾਰ ਮੰਤਰਾਲੇ  ਅਤੇ ਜਪਾਨ ਸਰਕਾਰ  ਦੇ ਸੰਚਾਰ ਅਤੇ ਅੰਦਰੂਨੀ ਮਾਮਲੇ ਮੰਤਰਾਲੇ   ਦਰਮਿਆਨ ਡਾਕ ਖੇਤਰ ਵਿੱਚ ਸਹਿਯੋਗ ਪੱਤਰ

ਸੰਚਾਰ ਮੰਤਰਾਲਾ  ਅਤੇ ਜਪਾਨ ਸਰਕਾਰ  ਦੇ ਸੰਚਾਰ ਅਤੇ ਅੰਦਰੂਨੀ ਮਾਮਲੇ ਮੰਤਰਾਲੇ   ਦਰਮਿਆਨ ਡਾਕ ਸੇਵਾ ਵਾਰਤਾ ਸਥਾਪਤ ਕਰਨ  ਦੇ ਨਾਲ – ਨਾਲ ਡਾਕ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤੀ ਦੇਣਾ

17.

ਵਾਤਾਵਰਣ ਸਹਿਯੋਗ  ਦੇ ਖੇਤਰ ਵਿੱਚ ਭਾਰਤ ਅਤੇ ਜਪਾਨ  ਦਰਮਿਆਨ ਸਹਿਯੋਗ ਪੱਤਰ

ਭਾਰਤ ਅਤੇ ਜਪਾਨ  ਦਰਮਿਆਨ ਸੁਰੱਖਿਆ  ਅਤੇ ਵਾਤਾਵਰਣ ਵਿੱਚ ਸੁਧਾਰ ਲਈ ਲਈ ਵਿਆਪਕ ਸਹਿਯੋਗ ਨੂੰ ਹੁਲਾਰਾ ਦੇਣਾ

18.

ਅਕਾਦਮਿਕ ਅਤੇ ਖੋਜ ਅਦਾਨ – ਪ੍ਰਦਾਨ ਲਈ ਭਾਰਤ  ਦੇ ਰਾਸ਼ਟਰੀ ਫਾਰਮਾਸਿਊਟੀਕਲ ਸਿੱਖਿਆ ਅਤੇ ਖੋਜ ਸੰਸਥਾਨ  ( ਨਾਈਪਰ )  ਅਤੇ ਜਪਾਨ ਦੀ ਸ਼ੀਜੁਕਾ ਯੂਨੀਵਰਸਿਟੀ  ਦਰਮਿਆਨ ਸਹਿਮਤੀ ਪੱਤਰ

ਰਾਸ਼ਟਰੀ ਫਾਰਮਾਸਿਊਟੀਕਲ ਸਿੱਖਿਆ ਅਤੇ ਖੋਜ ਸੰਸਥਾਨ ਐੱਸਏਐੱਸ ਨਗਰਅਤੇ ਸ਼ੀਜੁਕਾ ਯੂਨੀਵਰਸਿਟੀ  ਦਰਮਿਆਨ ਅਕਾਦਮਿਕ ਸਬੰਧਾਂ ਨੂੰ ਹੁਲਾਰਾ ਦੇਣਾ

19.

ਜਪਾਨ ਦੀ ਨਾਗਾਸਾਕੀ ਯੂਨੀਵਰਸਿਟੀ ਅਤੇ ਭਾਰਤ  ਦੇ ਆਈਆਈਆਈਟੀਡੀਐੱਮ ਕਾਂਚੀਪੁਰਮ  ਦਰਮਿਆਨ ਭਾਰਤ – ਜਪਾਨ ਗਲੋਬਲ ਸਟਾਰਟ ਅੱਪ  ਦੇ ਖੇਤਰ ਵਿੱਚ ਬਿਹਤਰ ਸਹਿਯੋਗ ‘ਤੇ ਸਹਿਮਤੀ ਪੱਤਰ

ਭਾਰਤ – ਜਪਾਨ ਗਲੋਬਲ ਸਟਾਰਟ ਅੱਪ  ਦੇ ਨਾਲ ਸੂਚਨਾ ਟੈਕਨੋਲੋਜੀ ਅਤੇ ਮਾਨਵ ਸੰਸਾਧਨ ਵਿਕਾਸ

20.

ਭਾਰਤ  ਦੇ ਭਾਰਤੀ ਟੈਕਨੋਲੋਜੀ ਸੰਸਥਾਨ ਹੈਦਰਾਬਾਦ ਅਤੇ ਜਪਾਨ ਦੀ ਹੀਰੋਸ਼ੀਮਾ ਯੂਨੀਵਰਸਿਟੀ  ਦਰਮਿਆਨ ਅਕਾਦਮਿਕ ਅਤੇ ਵਿੱਦਿਅਕ ਅਦਾਨ – ਪ੍ਰਦਾਨ      ‘ਤੇ ਸਹਿਮਤੀ ਪੱਤਰ

ਇਨ੍ਹਾਂ ਦੋਹਾਂ ਸੰਸਥਾਨਾਂ  ਦਰਮਿਆਨ ਵਿਦਿਆਰਥੀਆਂ ਅਤੇ ਅਧਿਆਪਕਾਂ ਅਦਾਨ – ਪ੍ਰਦਾਨ  ਜ਼ਰੀਏ ਸੰਯੁਕਤ  ਖੋਜ ਨੂੰ ਪ੍ਰੋਤਸਾਹਿਤ ਕਰਨਾ

21.

ਭਾਰਤੀ ਟੈਕਨੋਲੋਜੀ ਸੰਸਥਾਨ ਹੈਦਰਾਬਾਦ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਅਡਵਾਂਸਡ  ਇੰਡਸਟ੍ਰੀਅਲ ਸਾਇੰਸ ਐਂਡ ਟੈਕਨੋਲੋਜੀ  ਦਰਮਿਆਨ ਸਹਿਮਤੀ ਪੱਤਰ

ਇਨ੍ਹਾਂ ਦੋਹਾਂ ਸੰਸਥਾਨਾਂ  ਦਰਮਿਆਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਅਦਾਨ – ਪ੍ਰਦਾਨ  ਜ਼ਰੀਏ ਸੰਯੁਕਤ  ਖੋਜ ਨੂੰ ਪ੍ਰੋਤਸਾਹਿਤ ਕਰਨਾ

22.

(ਸਮਝੌਤਾ )  ਭਾਰਤੀ ਟੈਕਨੋਲੋਜੀ ਸੰਸਥਾਨ ਕਾਨਪੁਰ ਅਤੇ ਹੋਕਾਇਡੋ ਯੂਨੀਵਰਸਿਟੀ  ਦੇ ਗ੍ਰੈਜੂਏਟ ਸਕੂਲ ਐਂਡ ਸਕੂਲ ਆਵ੍ ਇੰਜੀਨੀਅਰਿੰਗ ਗ੍ਰੈਜੂਏਟ ਸਕੂਲ ਆਵ੍ ਇਨਫਾਰਮੇਸ਼ਨ ਸਾਇੰਸ ਐਂਡ ਟੈਕਨੋਲੋਜੀ ਗ੍ਰੈਜੂਏਟ ਸਕੂਲ ਆਵ੍ ਕੈਮੀਕਲ ਸਾਇੰਸਜ ਐਂਡ ਇੰਜੀਨੀਅਰਿੰਗ  ਦੀ ਫੈਕਲਟੀ ਦਰਮਿਆਨ ਅਕਾਦਮਿਕ ਅਦਾਨ – ਪ੍ਰਦਾਨ ਸਮਝੌਤਾ

 ( ਸਹਿਮਤੀ ਪੱਤਰ )  ਭਾਰਤੀ ਟੈਕਨੋਲੋਜੀ ਸੰਸਥਾਨ ਕਾਨਪੁਰ ਅਤੇ ਗ੍ਰੈਜੂਏਟ ਸਕੂਲ ਅਤੇ ਹੋਕਾਇਡੋ ਯੂਨੀਵਰਸਿਟੀ  ਦੇ ਗ੍ਰੈਜੂਏਟ ਸਕੂਲ ਐਂਡ ਸਕੂਲ ਆਵ੍ ਇੰਜੀਨੀਅਰਿੰਗ ਗ੍ਰੈਜੂਏਟ ਸਕੂਲ ਆਵ੍ ਇਨਫਰਮੇਸ਼ਨ ਸਾਇੰਸ ਐਂਡ ਟੈਕਨੋਲੋਜੀ ਗ੍ਰੈਜੂਏਟ ਸਕੂਲ ਆਵ੍ ਕੈਮੀਕਲ ਸਾਇੰਸੇਜ਼ ਐਂਡ ਇੰਜੀਨੀਅਰਿੰਗ  ਦਰਮਿਆਨ ਵਿਦਿਆਰਥੀਆਂ  ਦੇ ਅਦਾਨ – ਪ੍ਰਦਾਨ ‘ਤੇ ਸਹਿਮਤੀ ਪੱਤਰ

ਇਨ੍ਹਾਂ ਸੰਸਥਾਨਾਂ ਦਰਮਿਆਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਅਦਾਨ – ਪ੍ਰਦਾਨ  ਜ਼ਰੀਏ ਸੰਯੁਕਤ ਖੋਜ  ਨੂੰ ਪ੍ਰੋਤਸਾਹਿਤ ਕਰਨਾ

ਗ. ਖੇਡਾਂ

23.

ਭਾਰਤੀ ਖੇਡ ਅਥਾਰਟੀ( ਐੱਸਏਆਈ )  ਅਤੇ ਜਪਾਨ ਦੀ ਯੂਨੀਵਰਸਿਟੀ ਆਵ੍ ਸੁਕੁਬਾ  ਦਰਮਿਆਨ ਅਕਾਦਮਿਕ ਅਦਾਨ – ਪ੍ਰਦਾਨ ਅਤੇ ਖੇਡਾਂ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ

ਸੰਯੁਕਤ ਪ੍ਰੋਗਰਾਮਾਂ  ਜ਼ਰੀਏ ਖੇਡਾਂ  ਦੇ ਵਿਕਾਸ ਅਤੇ ਉਤਕ੍ਰਿਸ਼ਟਤਾ (Excellence) ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤੀ ਦੇਣਾ

ਘ. ਨਿਮਨਲਿਖਤੀ ਕਰਜ਼ਾ ਸਮਝੌਤਿਆਂ ਲਈ ਦਸਤਾਵੇਜ਼ਾਂ ਦਾ ਅਦਾਨ – ਪ੍ਰਦਾਨ :

24.

ਮੁੰਬਈ ਅਹਿਮਦਾਬਾਦ  ਦਰਮਿਆਨ ਹਾਈ ਸਪੀਡ ਰੇਲ  ( II )   ਦੇ ਨਿਰਮਾਣ ਲਈ ਪ੍ਰੋਜੈਕਟ

 

25.

ਉਮੀਅਮ-ਉਮਤਰੂ ਸਟੇਜ-III  ਪਣਬਿਜਲੀ ਪਲਾਂਟ  ਦੇ ਨਵੀਨੀਕਰਨ ਅਤੇ ਆਧੁਨਿਕੀਕਰਨ ਲਈ ਪ੍ਰੋਜੈਕਟ

 

26.

ਦਿੱਲੀ ਮਾਸ ਰੈ‍ਪਿਡ ਟ੍ਰਾਂਸਪੋਰਟ ਸਿਸਟਮ ਪ੍ਰੋਜੈਕਟ  ( ਪੜਾਅ 3 )   ( III )

 

27.

ਨਾਰਥ-ਈਸਟ ਰੋਡ ਨੈੱਟਵਰਕ ਕਨੈਕਟੀਵਿਟੀ ਸੁਧਾਰ ਪ੍ਰੋਜੈਕਟ  (ਪੜਾਅ 3)   (I)

 

28.

ਤ੍ਰਿਪੁਰਾ ਵਿੱਚ ਸਥਾਈ ਜਲਗ੍ਰਹਿਣ ਵਣ ਪ੍ਰਬੰਧਨ ਲਈ ਪ੍ਰੋਜੈਕਟ

 

. ਜੀ2ਬੀ / ਬੀ2ਬੀ ਸਮਝੌਤੇ

29.

ਜਪਾਨ ਦੀ ਕਾਗੋਮ ਕੰਪਨੀ ਲਿਮਟਿਡ ਅਤੇ ਭਾਰਤ ਸਰਕਾਰ  ਦੇ ਫੂਡ ਪ੍ਰੋੱਸੈਸਿੰਗ ਉਦਯੋਗ ਮੰਤਰਾਲੇ   ਦਰਮਿਆਨ ਸਹਿਮਤੀ ਪੱਤਰ

 

30.

ਭਾਰਤੀ  ਸਟੇਟ ਬੈਂਕ  ( ਐੱਸਬੀਆਈ )  ਅਤੇ ਐੱਸਬੀਆਈ ਭੁਗਤਾਨ ਸੇਵਾ ਪ੍ਰਾਈਵੇਟ ਲਿਮਟਿਡ ਅਤੇ ਹਿਤਾਚੀ ਪੇਮੈਂਟ ਸਰਵਿਸੇਜ ਪ੍ਰਾਈਵੇਟ ਲਿਮਟਿਡ  ਦਰਮਿਆਨ ਸੰਯੁਕਤ ਉੱਦਮ ਸਮਝੌਤਾ

 

31.

ਜਪਾਨ ਦੀ ਨਿਸਾਨ ਸਟੀਲ ਇੰਡਸਟ੍ਰੀ  ਕੰਪਨੀ ਲਿਮਟਿਡ ਅਤੇ ਭਾਰਤ ਸਰਕਾਰ  ਦੇ ਫੂਡ ਪ੍ਰੋੱਸੈਸਿੰਗ ਉਦਯੋਗ ਮੰਤਰਾਲਾ   ਦਰਮਿਆਨ ਸਹਿਮਤੀ ਪੱਤਰ

 

32.

ਭਾਰਤ ਅਤੇ ਜਪਾਨ ਦੀਆਂ ਸਰਕਾਰਾਂ ਵੱਲੋਂ ਸਮਰਥਿਤ ਭਾਰਤ ਵਿੱਚ ਨਿਵੇਸ਼ ਕਰਨ ਲਈ 57 ਜਪਾਨੀ ਕੰਪਨੀਆਂ ਅਤੇ ਜਪਾਨ ਵਿੱਚ ਨਿਵੇਸ਼ ਕਰਨ ਲਈ 15 ਭਾਰਤੀ ਕੰਪਨੀਆਂ ਵੱਲੋਂ ਨਿਜੀ ਖੇਤਰ ਵਿੱਚ ਨਿਵੇਸ਼ ਲਈ ਪ੍ਰੋਜੈਕਟ ਪ੍ਰਸਤਾਵਾਂ ਦੀ ਪ੍ਰਵਾਨਗੀ ਅਤੇ ਇਰਾਦਾ ਪੱਤਰ (letter of intents)

 

ਲੜੀ ਨੰਬਰ   ਸਹਿਮਤੀ ਪੱਤਰ / ਸਮਝੌਤੇ / ਸੰਧੀ ਦਾ ਨਾਮ           ਵਿਵਰਣ

 

***

ਏਕੇਟੀ/ਐੱਸਐੱਚ/ਵੀਕੇ