Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਅਮਰੀਕਾ ਦੇ ਅਕਾਦਮਿਕ ਅਤੇ ਜਨਤਕ ਬੁੱਧੀਜੀਵੀ ਪ੍ਰੋਫੈਸਰ ਨਿਕੋਲਸ ਤਾਲੇਬ ਦੇ ਨਾਲ ਮੀਟਿੰਗ

ਪ੍ਰਧਾਨ ਮੰਤਰੀ ਦੀ ਅਮਰੀਕਾ ਦੇ ਅਕਾਦਮਿਕ ਅਤੇ ਜਨਤਕ ਬੁੱਧੀਜੀਵੀ ਪ੍ਰੋਫੈਸਰ ਨਿਕੋਲਸ ਤਾਲੇਬ ਦੇ ਨਾਲ ਮੀਟਿੰਗ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਿਊਯਾਰਕ ਵਿੱਚ ਅਮਰੀਕੀ ਗਣਿਤਿਕ ਅੰਕੜਾ ਵਿਗਿਆਨੀ, ਸਿੱਖਿਆ ਸ਼ਾਸਤਰੀਜਨਤਕ ਬੁੱਧੀਜੀਵੀ ਅਤੇ ਲੇਖਕ ਪ੍ਰੋਫੈਸਰ ਨਿਕੋਲਸ ਤਾਲੇਬ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਇੱਕ ਸਮਾਜਿਕ ਚਿੰਤਕ ਦੇ ਰੂਪ ਵਿੱਚ ਸਫ਼ਲ ਹੋਣ ਅਤੇ ਖ਼ਤਰਾ ਅਤੇ ਕਮਜ਼ੋਰੀ (ਭੰਗੁਰਤਾ) ਜਿਹੇ ਗੁੰਝਲਦਾਰ ਵਿਚਾਰਾਂ ਨੂੰ ਲੋਕਾਂ ਦੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੋਫੈਸਰ ਨਿਕੋਲਸ ਤਾਲੇਬ ਨੂੰ ਵਧਾਈਆਂ ਦਿੱਤੀਆਂ।

ਪ੍ਰੋਫੈਸਰ ਤਾਲੇਬ ਦੇ ਨਾਲ ਆਪਣੀ ਗੱਲਬਾਤ ਵਿੱਚਪ੍ਰਧਾਨ ਮੰਤਰੀ ਨੇ ਭਾਰਤ ਦੇ ਨੌਜਵਾਨ ਉੱਦਮੀਆਂ ਦੀ ਜੋਖਮ ਉਠਾਉਣ ਦੀ ਸਮਰੱਥਾ ਅਤੇ ਭਾਰਤ ਵਿੱਚ ਵਧਦੇ ਸਟਾਰਟ-ਅੱਪ ਈਕੋਸਿਸਟਮ ਨੂੰ ਵੀ ਰੇਖਾਂਕਿਤ ਕੀਤਾ।

 

****

ਡੀਐੱਸ/ਐੱਸਟੀ