Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਅਮਰੀਕਾ ਦੇ ਅਰਥ ਸ਼ਾਸਤਰੀ ਅਤੇ ਨੀਤੀਗਤ ਉੱਦਮੀ ਪ੍ਰੋਫੈਸਰ ਪੌਲ ਰੋਮਰ ਨਾਲ ਮੀਟਿੰਗ

ਪ੍ਰਧਾਨ ਮੰਤਰੀ ਦੀ ਅਮਰੀਕਾ ਦੇ ਅਰਥ ਸ਼ਾਸਤਰੀ ਅਤੇ ਨੀਤੀਗਤ ਉੱਦਮੀ ਪ੍ਰੋਫੈਸਰ ਪੌਲ ਰੋਮਰ ਨਾਲ ਮੀਟਿੰਗ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਨਿਊਯਾਰਕ ਵਿੱਚ ਅਮਰੀਕਾ ਦੇ ਨੋਬਲ ਪੁਰਸਕਾਰ ਜੇਤੂ ਅਰਥ-ਸ਼ਾਸਤਰੀ ਅਤੇ ਨੀਤੀਗਤ ਉੱਦਮੀਪ੍ਰੋਫੈਸਰ ਪੌਲ ਰੋਮਰ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਅਤੇ ਪ੍ਰੋਫੈਸਰ ਰੋਮਰ ਨੇ ਆਧਾਰ ਅਤੇ ਡਿਜੀਲੌਕਰ ਜਿਹੇ ਇਨੋਵੇਟਿਵ ਟੂਲਸ ਦੇ ਉਪਯੋਗ ਸਹਿਤ ਭਾਰਤ ਦੀ ਡਿਜੀਟਲ ਯਾਤਰਾ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਸ਼ਹਿਰੀ ਵਿਕਾਸ ਦੇ ਲਈ ਭਾਰਤ ਦੁਆਰਾ ਕੀਤੀਆਂ ਜਾ ਰਹੀਆਂ ਪਹਿਲਾਂ ‘ਤੇ ਵੀ ਚਰਚਾ ਕੀਤੀ।

****

ਡੀਐੱਸ/ਏਕੇ