ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ 1 ਜੁਲਾਈ, 2021 ਨੂੰ ਸ਼ਾਮ 3 ਵਜੇ ਨੈਸ਼ਨਲ ਡਾਕਟਰਸ ਦਿਵਸ ‘ਤੇ ਡਾਕਟਰਾਂ ਨੂੰ ਸੰਬੋਧਨ ਕਰਨਗੇ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਕੋਵਿਡ-19 ਨਾਲ ਲੜਨ ਵਿੱਚ ਸਾਰੇ ਡਾਕਟਰਾਂ ਦੇ ਪ੍ਰਯਤਨਾਂ ‘ਤੇ ਭਾਰਤ ਨੂੰ ਮਾਣ ਹੈ। ਪਹਿਲੀ (1) ਜੁਲਾਈ ਨੈਸ਼ਨਲ ਡਾਕਟਰਸ ਦਿਵਸ ਦੇ ਰੂਪ ਵਿੱਚ ਅੰਕਿਤ ਹੈ। ਕੱਲ੍ਹ ਸ਼ਾਮ 3 ਵਜੇ, @IMAIndiaOrg ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਡਾਕਟਰ ਕਮਿਊਨਿਟੀ ਨੂੰ ਸੰਬੋਧਨ ਕਰਾਂਗਾ।”
India is proud of the efforts of all doctors in fighting COVID-19. 1st July is marked as National Doctors Day. At 3 PM tomorrow, will address the doctors community at a programme organised by @IMAIndiaOrg.
— Narendra Modi (@narendramodi) June 30, 2021
*********
ਡੀਐੱਸ/ਐੱਸਐੱਚ