Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਅਹਿਮਦਾਬਾਦ ਦੇ ਏਐੱਮਏ ਸਥਿਤ ਜ਼ੈਨ ਗਾਰਡਨ ਐਂਡ ਕਾਇਜ਼ੈਨ ਅਕੈਡਮੀ ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ 27 ਜੂਨ, 2021 ਨੂੰ ਸਵੇਰੇ 11.30 ਵਜੇ ਅਹਿਮਦਾਬਾਦ ਦੇ ਏਐੱਮਏ ਸਥਿਤ ਜ਼ੈਨ ਗਾਰਡਨ ਐਂਡ ਕਾਇਜ਼ੈਨ ਅਕੈਡਮੀ ਦਾ ਉਦਘਾਟਨ ਕਰਨਗੇ

 

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, ਕੱਲ੍ਹ 27 ਜੂਨ, 2021 ਨੂੰ ਅਹਿਮਦਾਬਾਦ ਦੇ ਏਐੱਮਏ ਸਥਿਤ ਜ਼ੈਨ ਗਾਰਡਨ ਐਂਡ ਕਾਇਜ਼ੈਨ ਅਕੈਡਮੀ ਦਾ ਉਦਘਾਟਨ ਕਰਾਂਗਾਇਹ ਭਾਰਤ ਅਤੇ ਜਪਾਨ ਦੇ ਨੇੜਲੇ ਰਿਸ਼ਤੇ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਹੋਰ ਉਦਾਹਰਣ ਹੈ

 

 

***

ਡੀਐੱਸ/ਐੱਸਐੱਚ