Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਅਰੁਣਾਚਲ ਪ੍ਰਦੇਸ਼ ਜਾਣਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰਨਗੇ।ਈਟਾਨਗਰ‘ਚ ਇੱਕ ਸਮਾਗਮ ‘ਚ, ਉਹ ਦੋਰਜੀ ਖਾਂਡੂ ਸਟੇਟਕਨਵੈਂਸ਼ਨ ਸੈਂਟਰਦਾ ਉਦਘਾਟਨ ਕਰਨਗੇ। ਇਸ ਕਨਵੈਂਸ਼ਨ ਸੈਂਟਰਵਿੱਚ ਆਡੀਟੋਰੀਅਮ, ਕਾਨਫਰੰਸ ਹਾਲ ਅਤੇ ਪ੍ਰਦਰਸ਼ਨੀ ਹਾਲ ਹਨ।ਇਸ ਦੇਈਟਾਨਗਰਦਾ ਇੱਕ ਮਹੱਤਵਪੂਰਨਸਥਾਨ ਬਣਨ ਦੀ ਸੰਭਾਵਨਾ ਹੈ।

ਪ੍ਰਧਾਨਮੰਤਰੀ,ਸਟੇਟ ਸਿਵਲ ਸਕੱਤਰੇਤ ਭਵਨ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਟੋਮੋ ਰਿਬਾ ਇੰਸਟੀਟਿਊਟ ਆਵ੍ ਹੈਲਥ ਐਂਡ ਮੈਡੀਕਲ ਸਾਇੰਸ ਦੇ ਅਕਾਦਮਿਕ ਬਲਾਕ ਦਾ ਨੀਂਹ ਪੱਥਰ ਵੀ ਰੱਖਣਗੇ।

ਅਰੁਣਾਚਲ ਪ੍ਰਦੇਸ਼ ਤੋਂ,ਪ੍ਰਧਾਨ ਮੰਤਰੀਤ੍ਰਿਪੁਰਾਦੇ ਗ਼ੈਰ-ਸਰਕਾਰੀ ਦੌਰੇ ‘ਤੇ ਜਾਣਗੇ।

***

ਏਕੇਟੀ/ਏਪੀ