Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੋਲੰਬੋ ਪਹੁੰਚੇ, ਸੀਮਾ ਮਲਕਾ ਮੰਦਰ ਗਏ

ਪ੍ਰਧਾਨ ਮੰਤਰੀ ਕੋਲੰਬੋ ਪਹੁੰਚੇ, ਸੀਮਾ ਮਲਕਾ ਮੰਦਰ ਗਏ

ਪ੍ਰਧਾਨ ਮੰਤਰੀ ਕੋਲੰਬੋ ਪਹੁੰਚੇ, ਸੀਮਾ ਮਲਕਾ ਮੰਦਰ ਗਏ

ਪ੍ਰਧਾਨ ਮੰਤਰੀ ਕੋਲੰਬੋ ਪਹੁੰਚੇ, ਸੀਮਾ ਮਲਕਾ ਮੰਦਰ ਗਏ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਬੀਤੀ ਸ਼ਾਮ ਕੋਲੰਬੋ ਪਹੁੰਚੇ। ਹਵਾਈ ਅੱਡੇ ਉੱਤੇ ਉਨ੍ਹਾਂ ਦਾ ਸਵਾਗਤ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਸ੍ਰੀ ਰਾਨਿਲ ਵਿਕਰਮਸਿੰਘੇ ਅਤੇ ਹੋਰ ਸੀਨੀਅਰ ਮੰਤਰੀਆਂ ਨੇ ਕੀਤਾ। ਦੋਵੇਂ ਪ੍ਰਧਾਨ ਮੰਤਰੀ ਬਾਅਦ ਵਿਚ ਸੀਮਾ ਮਲਕਾ ਮੰਦਰ ਪਹੁੰਚੇ ਜਿੱਥੇ ਕਿ ਉਨ੍ਹਾਂ ਦਾ ਸਵਾਗਤ ਮੰਦਰ ਦੇ ਮੁੱਖ ਮਠਵਾਸੀ ਅਤੇ ਹੋਰ ਸ਼ਖਸੀਅਤਾਂ ਨੇ ਕੀਤਾ।

ਪ੍ਰਧਾਨ ਮੰਤਰੀ ਨੇ ਮੰਦਰ ਦੀ ਪੂਜਾ ਸਥਲ ਉੱਤੇ ਫੱਲ ਚੜਾਏ। ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਦੋਹਾਂ ਨੇ ਵੇਸਾਕ ਦਿਵਸ ਦੇ ਮੌਕੇ ਉੱਤੇ ਇਕ ਬਟਨ ਦਬਾ ਕੇ ਦੀਪ ਜਗਾਇਆ। ਇਸ ਸਮਾਰੋਹ ਵਿਚ ਸ਼ਾਨਦਾਰ ਬਹੁਰੰਗੀ ਰੌਸ਼ਨੀਆਂ ਅਤੇ ਆਤਿਸਬਾਜ਼ੀ ਦਾ ਮੁਜ਼ਾਹਰਾ ਕੀਤਾ ਜਾਂਦਾ ਹੈ।