Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੁਵੈਤ ਵਿੱਚ 101 ਵਰ੍ਹਿਆਂ ਦੇ ਸਾਬਕਾ-ਆਈਐੱਫਐੱਸ ਅਧਿਕਾਰੀ ਨੂੰ ਮਿਲਣ ਲਈ ਉਤਸੁਕ ਹਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਕੀਤੀ ਗਈ ਇੱਕ ਬੇਨਤੀ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਅੱਜ ਕੁਵੈਤ ਵਿੱਚ ਭਾਰਤੀ ਡਾਇਸਪੋਰਾ ਦੇ ਨਾਲ ਗੱਲਬਾਤ ਦੇ ਦੌਰਾਨ 101 ਵਰ੍ਹਿਆਂ ਦੇ ਸਾਬਕਾ-ਆਈਐੱਫਐੱਸ ਅਧਿਕਾਰੀ ਸ਼੍ਰੀ ਮੰਗਲ ਸੈਨ ਹਾਂਡਾ ਜੀ ਨੂੰ ਮਿਲਣ ਦੇ ਲਈ ਉਤਸੁਕ ਹਨ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 “ਬਿਲਕੁਲ! ਮੈਂ ਅੱਜ ਕੁਵੈਤ ਵਿੱਚ ਸ਼੍ਰੀ ਮੰਗਲ ਸੈਨ ਹਾਂਡਾ (@ MangalSainHanda) ਜੀ ਨੂੰ ਮਿਲਣ ਲਈ ਉਤਸੁਕ ਹਾਂ।”

************

 

ਐੱਮਜੇਪੀਐੱਸ/ਵੀਜੇ