ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 31 ਅਕਤੂਬਰ 2021 ਨੂੰ ਇਟਲੀ ਦੇ ਰੋਮ ਵਿੱਚ ਜੀ-20 ਸਮਿਟ ਦੇ ਦੌਰਾਨ ਜਰਮਨੀ ਸੰਘ ਗਣਰਾਜ ਦੇ ਚਾਂਸਲਰ ਡਾ. ਅੰਜਲਾ ਮਰਕਲ ਨਾਲ ਮੁਲਾਕਾਤ ਕੀਤੀ।
ਦੀਰਘਕਾਲੀ ਆਪਸੀ ਸਹਿਯੋਗ ਅਤੇ ਵਿਅਕਤੀਗਤ ਮਿੱਤਰਤਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਿਰਫ਼ ਜਰਮਨੀ ਵਿੱਚ ਹੀ ਨਹੀਂ ਬਲਕਿ ਯੂਰਪੀ ਅਤੇ ਆਲਮੀ ਪੱਧਰ ‘ਤੇ ਵੀ ਅਗਵਾਈ ਦੇ ਲਈ ਚਾਂਸਲਰ ਮਰਕਲ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਡਾ. ਮਰਕਲ ਦੇ ਉੱਤਰਾਧਿਕਾਰੀ ਦੇ ਨਾਲ ਡੂੰਘੀ ਰਣਨੀਤਕ ਸਾਂਝੇਦਾਰੀ ਜਾਰੀ ਰੱਖਣ ਪ੍ਰਤੀ ਆਪਣੀ ਪ੍ਰਤੀਬਧਤਾ ਵਿਅਕਤ ਕੀਤੀ।
ਦੋਹਾਂ ਨੇਤਾਵਾਂ ਨੇ ਭਾਰਤ ਅਤੇ ਜਰਮਨੀ ਦੇ ਦਰਮਿਆਨ ਨਿਕਟ ਦੁਵੱਲੇ ਸਹਿਯੋਗ ‘ਤੇ ਤਸੱਲੀ ਪ੍ਰਗਟਾਈ ਅਤੇ ਆਪਸੀ ਵਪਾਰ ਤੇ ਨਿਵੇਸ਼ ਨਾਲ ਜੁੜੇ ਸਬੰਧਾਂ ਨੂੰ ਹੋਰ ਗਹਿਰਾ ਬਣਾਉਣਾ ਦਾ ਸੰਕਲਪ ਲਿਆ। ਉਹ ਹਰਿਤ ਹਾਈਡ੍ਰੋਜਨ ਸਹਿਤ ਨਵੇਂ ਖੇਤਰਾਂ ਵਿੱਚ ਭਾਰਤ-ਜਰਮਨੀ ਰਣਨੀਤਕ ਸਾਂਝੇਦਾਰੀ ਦੇ ਦਾਇਰੇ ਦਾ ਵਿਸਤਾਰ ਕਰਨ ‘ਤੇ ਵੀ ਸਹਿਮਤ ਹੋਏ।
ਪ੍ਰਧਾਨ ਮੰਤਰੀ ਨੇ ਡਾ. ਮਰਕਲ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।
***
ਡੀਐੱਸ/ਐੱਸਐੱਚ
Bundeskanzlerin Merkel hat einen großen Beitrag zur Stärkung der deutsch-indischen Beziehungen geleistet. Ich habe mich sehr gefreut, sie heute nach langer Zeit in Rom zu treffen und ein umfassendes und produktives Gespräch zu führen. pic.twitter.com/P0aVtZoZN6
— Narendra Modi (@narendramodi) October 31, 2021
Chancellor Merkel has made an immense contribution in strengthening Indo-German relations. Delighted to meet her today, after a long time, in Rome for a wide-ranging and fruitful conversation. pic.twitter.com/4v7pJCHe4W
— Narendra Modi (@narendramodi) October 31, 2021
PM @narendramodi and Chancellor Merkel met on the sidelines of the Rome @g20org Summit. There were extensive deliberations on India-Germany relations. The strong friendship between the two nations augurs well for the well-being of our planet. pic.twitter.com/7dsEOjRBU7
— PMO India (@PMOIndia) October 31, 2021