Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮਤੰਰੀ ਨੇ ਹੈਦਰਾਬਾਦ ਅਤੇ ਸਿਕੰਦਰਾਬਾਦ ਵਿੱਚ ਐੱਮਐੱਮਟੀਐੱਸ ਰੇਲ ਨੈੱਟਵਰਕ ਦੇ 90 ਕਿਲੋਮੀਟਰ ਤੱਕ ਵਿਸਤਾਰ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹੈਦਰਾਬਾਦ ਅਤੇ ਸਿਕੰਦਰਾਬਾਦ ਵਿੱਚ ਐੱਮਐੱਮਟੀਐੱਸ ਰੇਲ ਨੈੱਟਵਰਕ ਦੇ 90 ਕਿਲੋਮੀਟਰ ਤੱਕ ਵਿਸਤਾਰ ਦੀ ਪ੍ਰਸ਼ੰਸਾ ਕੀਤੀ ਹੈ।

ਸਾਊਥ ਸੈਂਟਰਲ ਰੇਲਵੇ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਇਸ ਨਾਲ  ਹੈਦਰਾਬਾਦ, ਸਿਕੰਦਰਾਬਾਦ ਅਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਲਾਭ ਹੋਵੇਗਾ।”

***

ਡੀਐੱਸ/ਟੀਐੱਸ